Home  ›  Ringtones  ›  Yaadaan Sahaare Ringtone

Yaadaan Sahaare Ringtone

This poignant Punjabi ballad delves into the pain of unrequited love, where fading memories offer bittersweet support amid heartbreak. Its soulful melody and evocative lyrics create a melancholic atmosphere, perfect for quiet reflections or emotional even

00:00 / 00:28
icon icon
icon
icon

Download free Yaadaan Sahaare ringtone for your mobile phone. You can download Yaadaan Sahaare ringtone as MP3 file for Android or M4R file for iPhone.

Download .mp3 for Android
Download .m4r for iPhone

Yaadaan Sahaare - Song Lyrics

[Chorus]
ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
ਯਾਦਾਂ ਸਹਾਰੇ ਜੀ ਲੇਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
[Verse 1]
ਉੱਠ ਦਾ ਸਵੇਰ ਨੂੰ ਯਾਦਾਂ ਨੂੰ ਟਾਲਾਂ
ਲੱਗਦਾ ਪਤਾ ਨਾ ਮੈਨੂੰ ਪੀਲਾਂ ਕਿ ਖਾਲਾਂ
ਹੁਣ Read More >>

ਵੀ ਨਜ਼ਦੀਕ ਚੋਂ ਖੁਸ਼ਬੂ ਜੇਹੀ ਆਉਂਦੀ
ਰੱਖਿਆ ਫਸਾ ਕੇ ਮੈਨੂੰ ਓਹਦੇਆ ਵੱਲਾਂ
[Chorus]
ਆਪਾਂ ਤਾਂ ਕੁੱਟ ਸਬਰਾਂ ਦਾ ਪੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
[Verse 2]
ਕੱਚੀ ਲੀਕ ਦੇ ਵਾਂਗੂ ਰੋਜ਼ ਹੀ ਮਿਟ ਦਾ ਜਾਵਾਂ
ਹਰ ਦਮ ਮਾਰ ਮਾਰ ਕੇ ਮੈਂ ਜੀਨਾ ਸਿਖਦਾ ਜਾਵਾਂ
ਓਹਦੀ ਆਪਣੀ ਮਰਜ਼ੀ ਓਹ ਕਿਹੜੀ ਮੇਰੀ ਕਰਜ਼ੀ
ਮੈਂ ਕਯੂ ਫਿਕਰ ਜਤਾਵਾਂ ਜੀ ਵਡਾ ਬਣਕੇ ਦਰਦੀ
[Verse 3]
ਵੱਖ ਹੀ ਨੇ ਰਸਤੇ ਜੀ ਵੱਖ ਹੀ ਨੇ ਗੱਲਾਂ
ਓਹ ਇਕ ਪਾਸੇ ਮੈਂ ਦੂਜੇ ਪਾਸੇ ਚੱਲਣ
ਓਹਦਾ ਮੇਰੇ ਉੱਤੇ ਹੁਣ ਹੱਕ ਨਾ ਜੀ ਕੋਈ
ਓਹ ਵੀ ਮੈਥੋ ਤੁਰ ਗਈ ਛਡਾਕੇ ਜੀ ਪੱਲਾ
[Chorus]
ਮੰਨ ਜਦੋ ਬਦਲ ਹੀ ਗਏ
ਮੰਨ ਪਰ ਕਿ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
ਯਾਦਾਂ ਸਹਾਰੇ ਜੀ ਲੇਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
[Verse 4]
ਸਿਖਰ ਦੁਪਹਰਾ ਵਰਗੇ
ਅੱਸੀ ਸੀ ਖੇਰਾ ਵਰਗੇ
ਰੱਬ ਸੀ ਇਕ ਦੂਜੇ ਲਈ
ਅੱਸੀ ਹੁਣ ਪੈਰਾਂ ਵਰਗੇ
ਮੁੱਕ ਗਈਆਂ ਗੱਲਾਂ ਜੇਹੀ ਸਵਾਲ ਨਾ ਰਿਹਾ
ਮੈਨੂੰ ਉਹਦੇ ਉੱਤੇ ਕੋਈ ਮਲਾਲ ਨਾ ਰਿਹਾ
ਉਮਰ ਹੁਣ ਮਲੋ ਮਲੀ ਕੱਟ ਜਾਉਗੀ
ਓਹ ਉਮਰਾਂ ਦੇ ਵਾੜੇ ਕਰ ਨਾਲ ਨਾ ਰਿਹਾ
ਓਹ ਤਾਂ ਨਜ਼ਾਰੇ ਜੇਹੀ ਖਰਿਆ ਚੋਂ ਹੋਈ
ਲੱਕੀ ਮੈਂ ਸੁਣਿਆ ਓਹ ਬੜਿਆਂ ਚੋਂ ਹੋਈ
ਮੇਰੇ ਤੇ ਬੀਤੇ ਜੋ ਮੈਂ ਹੀ ਜਾਣਾ
ਗਿੱਲ ਰੋਨੀ ਦੀ ਜ਼ਿੰਦਗੀ ਤਾਂ ਮਰਿਆ ਚੋਂ ਹੋਈ
[Chorus]
ਕਿਸੇ ਦੀ ਵੀ ਲੋੜ ਨਾ ਕੋਈ
ਕੱਲਿਆਂ ਹੀ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
ਯਾਦਾਂ ਸਹਾਰੇ ਜੀ ਲੈਣਾ ਏ
ਹੁਣ ਓਹਦੀ ਆ ਜ਼ਿੰਦਗੀ ਆਪਾਂ ਕਿ ਲੈਣਾ ਏ
Name: Yaadaan Sahaare - Vikash Singh & Ammy Virk
File type: MP3(Android) & M4R(iPhone)
Duration: 28s
File Size: 441.5 KB
Downloads: 86

Yaadaan Sahaare Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →