A vibrant anthem celebrating resilience, connection, and the joy of living in the moment, blending upbeat rhythms with heartfelt lyrics.
What We Do - Song Lyrics
Haan, Jxggi
Let's do it man, Sickboi
(ਪੁੱਛੇਂ ਤੂੰ ਸਾਡੇ ਤੋਂ ਵਾਰ-ਵਾਰ ਨੀ)
(ਸਾਡਾ ਕੀ ਕਰੋਬਾਰ ਨੀ?)
(ਪੁੱਛੇਂ ਤੂੰ ਸਾਡੇ ਤੋਂ ਵਾਰ-ਵਾਰ ਨੀ)
(ਸਾਡਾ ਕੀ ਕਰੋਬਾਰ ਨੀ?)
(Yeah, yeah, ਹੋ)
ਹੋ, ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ
ਸਾਡਾ
Read More >>
ਕੀ ਕਰੋਬਾਰ ਨੀ?
ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁੜੀ ਦਾ, ਬਿਲੋ
ਗੱਲਾਂ ਦੇ ਬਣਾਏ ਕਦੇ ਮਹਲ ਨਹੀਂ, ਕਰੀ ਦੀ ਅਸੀਂ ਪਹਿਲ ਨਹੀਂ
ਕਦੇ ਨਹੀਂ ਦੂਜ ਛੱਡ ਕੇ ਮੁੜੀ ਦਾ, ਬਿਲੋ
ਗੱਲ ਮੈਂ ਸੁਣਾਵਾਂ ਰੱਬ ਲੱਗਦੀ
ਮੇਰੇ 'ਤੇ ਅੱਖ ਸਭਦੀ, ਮੈਂ ਕੀਤਾ ਜਦੋਂ ਵਾਰ ਇਹਨਾ ਝੱਲਣਾ ਨਹੀਂ
ਵੱਸ ਦੀ ਨਹੀਂ ਗੱਲ ਇਹ ਹਰੇਕ ਦੇ
ਨੇ ਦੂਰੋਂ ਮੈਨੂੰ ਵੇਖਦੇ ਤੇ ਚਾਹੁੰਦੇ ਵਿਚੋਂ ਮੇਰੇ ਵਾਂਗੂ ਚੱਲਣਾ ਨੀ
ਪੱਲੇ ਆ ਬਥੇਰਾ ਕੁਝ ਯਾਰ ਦੇ, ਅਸੀਂ ਨਹੀਂ ਫੜ੍ਹ੍ਹਾਂ ਮਾਰਦੇ
ਨਾ ਇਹਨਾ ਵਾਂਗੂ ਮਾਰਦੇ ਆਂ ਸ਼ੇਖੀਆਂ ਨੀ
ਸਾਡੇ ਹੁੰਦੇ ਆਏ, ਇਹ ਕਿਵੇਂ ਚੱਲਗੇ? ਜਵਾਕ ਸੀ ਜੋ ਕੱਲ੍ਹ ਦੇ
ਇਹਨਾ ਤੋਂ ਗੱਲਾਂ ਜਾਂਦੀਆਂ ਨਾ ਦੇਖੀਆਂ ਨੀ
ਲੌਂਦੇ ਬੜੇ, ਲੌਂਦੇ ਭਾਵੇ ਜ਼ੋਰ ਨੀ, ਇਹ ਸਾਰੇ ਚਿੰਦੀ ਚੋਰ ਨੀ
ਝੱਕ 'ਚ ਆ ਕੇ ਕਰਦੇ ਆਂ ਟਿਚਰਾਂ ਨੀ
ਚਾਹੁੰਦੇ ਮੇਰੇ ਸਿਰੋਂ ਮੇਲ ਤੋੜਨੀ, ਬਣਾਉਂਦੇ ਗੱਲਾਂ ਹੋਰ ਨੀ
ਇਹ ਪਹਿਲਾਂ ਸਾਲੇ ਭਾਲਦੇ ਸੀ feature'an ਨੀ
ਕਰਕੇ ਆਵਾਜ਼ਾਂ ਛੱਡੂ ਗੂੰਗੀਆਂ, ਜ਼ਰਾ ਇਹ ਬਹੁਤ ਡੂੰਘੀਆਂ
ਇਹ ਜਿਹੜੀਆਂ ਵੀ ਫਿਰਦੇ ਨੇ ਪੱਟਣੇ ਨੂੰ
ਹੋਣੀਆਂ ਨੇ ਇਹਨਾ ਦੀਆਂ ਹਾਣੀਆਂ, ਨੇ ਸਾਡੇ 'ਤੇ ਜਵਾਨੀਆਂ
ਅਸੀਂ ਫੇ' ਕਿਹੜਾ ਰੱਖੀਆਂ ਨੇ ਛੱਟਣੇ ਨੂੰ?
ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ
ਸਾਡਾ ਕੀ ਕਰੋਬਾਰ ਨੀ?
ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁਰੀਦਾ, ਬਿਲੋ
ਗੱਲਾਂ ਦੇ ਬਣਾਏ ਕਦੇ ਮਹਲ ਨਹੀਂ, ਕਰੀ ਦੀ ਅਸੀਂ ਪਹਿਲ ਨਹੀਂ
ਕਦੇ ਨਹੀਂ ਦੂਜ ਛੱਡ ਕੇ ਮੁੜੀ ਦਾ, ਬਿਲੋ
ਹੋ, ਸਾਡੇ ਕੋਲੋਂ ਫ਼ਾਸਲਾ ਬਨਾਲੇਯਾ ਏ ਗਮ ਨੇ ਨੀ
ਬੜਾ ਕੁਝ, ਸੋਹਣੀਏ, ਹੰਡਾ ਲਿਆ ਏ ਚੰਮ ਨੇ
ਕਰ ਲਾਂਗੇ ਪਿਆਰ ਜਦੋਂ ਵੇਹਲ ਮਿਲੂ, ਗੋਰੀਏ ਨੀ
ਹਾਲੇ ਪਰ, ਮਿੱਤਰਾ ਨੂੰ ਹੋਰ ਵੱਡੇ ਕੰਮ ਨੇ ਨੀ
ਰਾਹਾਂ ਸਾਡੇਆਂ 'ਚ ਓਦਾਂ ਖੱਡੇ ਹੀ ਬਥੇਰੇ ਨੇ ਨੀ
ਤਾਂਹੀਂ ਛੱਡੇ ਇਹਨਾ ਪੱਲੇ ਅੱਡੇ ਹੀ ਬਥੇਰੇ ਨੇ
ਨਜ਼ਰਾਂ ਤੋਂ ਡਿੱਗੇ ਵੀ ਮੈਂ ਸੀਨਿਆਂ ਨਾਲ ਲਾਏ ਨੇ ਨੀ
ਦਿਲਾਂ ਦੀ ਤੂੰ ਗੱਲ ਕਹੀਂ, ਵੱਡੇ ਹੀ ਬਥੇਰੇ ਨੇ ਨੀ
Reel'an ਲਈ ਹੀ ਹੁੰਦਾ ਆ, ਮੈਂ ਜੋ ਵੀ ਗਾਂਵਾਂ mic 'ਤੇ
ਸੌਖੀਆਂ ਨਹੀਂ ਚਾੜ੍ਹੀਆਂ ਇਹ ਗੱਡੀਆਂ track 'ਤੇ
Benz 'ਚ ਜਾਵਾਂ, ਬਿਲੋ, ਆਵਾਂ Cadillac 'ਤੇ
ਪਿੱਠ ਨਹੀਂ ਦਿਖਾਉਂਦੇ ਜਿਹੜੇ ਖੜ੍ਹੇ ਮੇਰੀ back 'ਤੇ
ਗਰਦਾਂ ਸੀ ਉੱਡਦੀਆਂ ਯਾਰਾਂ ਨੇ ਬਿਠਾਏਟੀਆਂ
ਕੰਮ ਨੇ ਪਤਾ ਨਹੀਂ, ਕਿੱਥੇ-ਕਿੱਥੇ ਅੱਗਾਂ ਲਾਤੀਆਂ?
ਮਾਂਦਾ ਕਹਿਣ ਵਾਲਿਆਂ ਦੀ ਬਣੀ ਦਿਹਾੜੀ ਹੁਣ
ਖੁਸ਼ ਰਿਹੋ ਚਾਰ ਲਾਈਨਾਂ ਤੁਹਾਡੇ 'ਤੇ ਵੀ ਗਾਈਆਂ
ਸਾਹਾਂ ਦੇ ਭਰੋਸੇ ਸਾਨੂੰ, ਬਿੰਨ੍ਹ ਨਹੀਂ ਕੱਢਾਂਗੇ
ਏਦਾ ਹੀ ਜ਼ਿੰਦਗੀ ਜਵਾਨੀਆਂ ਨੂੰ ਮੰਨਦੇ ਹੋਏ ਨੀ, ਬਿਲੋ
ਫਿਰ ਹੀ ਕਰੂਗਾ Jxggi ਗੱਲ ਨੀ, ਇਹ ਲੈਣ ਕੇਰਾਂ ਚੱਲ ਨੀ
ਹਜੇ ਇਹ ਮੇਰੇ ਹਾਂ ਦੇ ਹੋਏ ਨਹੀਂ, ਬਿਲੋ
ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ
ਸਾਡਾ ਕੀ ਕਰੋਬਾਰ ਨੀ?
ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁੜੀ ਦਾ, ਬਿਲੋ
ਗੱਲਾਂ ਦੇ ਬਣਾਏ ਕਦੇ ਮਹਲ ਨਹੀਂ, ਕਰੀ ਦੀ ਅਸੀਂ ਪਹਿਲ ਨਹੀਂ
ਕਦੇ ਨਹੀਂ ਦੂਜ ਛੱਡ ਕੇ ਮੁੜੀ ਦਾ, ਬਿਲੋ
ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ (Hey, backoff)
(ਸਾਡਾ ਕੀ ਕਰੋਬਾਰ ਨੀ?)
(ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁਰੀਦਾ, ਬਿਲੋ)
(ਪੁੱਛੇ ਤੂੰ ਸਾਡੇ ਤੋਂ ਵਾਰ-ਵਾਰ ਨੀ)
(ਸਾਡਾ ਕੀ ਕਰੋਬਾਰ ਨੀ?)
(ਧੌਣਾਂ 'ਚੋਂ ਕਿਲ੍ਹੇ ਕੱਢ ਕੇ ਮੁਰੀਦਾ, ਬਿਲੋ)