Home  ›  Ringtones  ›  The Beast Ringtone

The Beast Ringtone

This pulsating Punjabi hip-hop anthem radiates bold confidence and street-smart attitude, with lyrics celebrating city dominance and flashy lifestyles, perfect for energizing drives or vibrant parties.

00:00 / 00:29
icon icon
icon
icon

Download free The Beast ringtone for your mobile phone. You can download The Beast ringtone as MP3 file for Android or M4R file for iPhone.

Download .mp3 for Android
Download .m4r for iPhone

The Beast - Song Lyrics

(ਮੁੰਡੇ ਸਾਰੇ ਤੇਰੇ ਸ਼ਹਿਰ ਦੇ ਵਿਗਾੜੇ ਵੀ ਆਂ ਮੈਂ)
(Tyre 24 inch ਗੱਡੀਆਂ 'ਤੇ ਚਾੜ੍ਹੇ ਵੀ ਆਂ ਮੈਂ)
ਮੁੰਡੇ ਸਾਰੇ ਤੇਰੇ ਸ਼ਹਿਰ ਦੇ ਵਿਗਾੜੇ ਵੀ ਆਂ ਮੈਂ
Tyre 24 inch ਗੱਡੀਆਂ 'ਤੇ ਚਾੜ੍ਹੇ ਵੀ ਆਂ ਮੈਂ
Race ਤਾਂ ਨੀ ਹੋਣੀ, ਸੱਡ ਸਕਦੇ ਆਂ ਓਹ
Read More >>

ਲੱਗਦਾ ਨੀ ਮੈਨੂੰ ਜਰ ਸਕਦੇ ਆਂ ਓਹ
'ਤੇ ਮੈਂ ਸ਼ੌਂਕੀ ਬੜਾ, ਨਵੇਂ-ਨਵੇਂ ਰਾਹ ਲੱਭ ਲਾਂ
ਮੇਰੀ ਅੱਖ ਆਂ ਸ਼ਿਕਾਰੀ 'ਤੇ ਮੈਂ ਤਾਂ ਲੱਭ ਲ
ਮੇਰੇ ਨਾਲ਼ high court ਦੇ ਵਕੀਲ਼, ਸੋਹਣੀਏ
ਨੀ, ਮੈਂ ਵਾਕੇ ਬੜੇ ਕਿੱਤੇ ਪਰ jail ਨੀ ਕੱਟੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ, ਓਹ ਆਂ ਗੱਡੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ- (ਥੱਲੇ)
ਓਹ ਆਂ ਗੱਡੀ (ਓਹ ਆਂ ਗੱਡੀ)
ਤੂੰ ਰਹਿਣੀ Mumbai, hill Malabar ਨੀ
ਖਾਤੇ ਭਰੇ ਆਂ black ਸਾਡੇ money ਨਾਲ਼ ਨੀ
ਮੁੰਡੇ ਸਾਰੇ ਇਹ ਪੰਜਾਬ ਦੇ star ਨੇ
ਇਹ ਦੁਨੀਆਂ ਦੇ ਹੱਥਾਂ ਵਿੱਚੋਂ ਬਾਹਰ ਨੇ
ਜੱਟ ਬੁੱਕਦਾ 'ਤੇ ਵੈਰੀ ਲਾਏ ਚੀਕਾਂ 'ਤੇ
ਦੱਸ ਕੀ ਨੀ ਦਿੱਤਾ ਮੈਨੂੰ, America ਨੇ?
ਕੀ ਹੁੰਦੀ ਆਂ Tequilla? ਕੀ ਆਂ ਹੁੰਦੀ Goose ਨੀ?
ਆਜੋ, ਸੋਹਣੇਓ, ਪੀਆਈਏ ਥੋਨੂੰ ਘਰ ਦੀ ਕਢੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ, ਓਹ ਆਂ ਗੱਡੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ- (ਥੱਲੇ)
ਓਹ ਆਂ ਗੱਡੀ (ਓਹ ਆਂ ਗੱਡੀ)
ਸਾਡੇ ਡੱਬਾਂ 'ਚ ਸਪੋਲੀਏ 'ਤੇ gang ਕੋਬਰਾ
ਕਾਲੇ ਕੰਮ'ਆਂ ਵਾਂਗੂ ਕਾਲੀਆਂ ਨੇ Range Rover'an
ਘੋੜਾ ਲੱਗਦਾ ਆਂ ਨਿੱਤ ਖਸ-ਖਾਸ ਦਾ
ਮੁੰਡਾ, ਸੋਹਣੀਏ, ਨਗੀਨਾ ਪੱਤਾ ਤਾਸ਼ ਦਾ
ਆਹਾ ਮਿਰਜ਼ਾ 'ਤੇ ਰਾਂਝਾ ਸਾਲੇ ਵਾਧੂ ਕੱਖ ਨੀ
ਮੁੰਡਾ ਜ਼ਿੰਦਗੀ ਜੀਓੰਦਾ ਆਂ ਜਿਉਣੇ ਵਰਗੀ
(ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ)
(ਜਿਹੜੀ leader'an ਨੇ ਰੱਖੀ ਥੱਲੇ, ਓਹ ਆਂ ਗੱਡੀ)
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ, ਓਹ ਆਂ ਗੱਡੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ- (ਥੱਲੇ)
ਓਹ ਆਂ ਗੱਡੀ (ਓਹ ਆਂ ਗੱਡੀ)
(ਜਿਹੜੀ leader'an ਨੇ ਰੱਖੀ ਥੱਲੇ-)
(ਓਹ ਆਂ ਗੱਡੀ)
Gur Sidhu music (music...)
Name: The Beast - Cheema Y & Gur Sidhu
File type: MP3(Android) & M4R(iPhone)
Duration: 29s
File Size: 456.19 KB
Downloads: 446

The Beast Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone The Beast →