Home  ›  Ringtones  ›  Teri Meri Ladayi Ringtone

Teri Meri Ladayi Ringtone

This song is popular for its fresh guitar melody and upbeat Punjabi pop rhythm, and is suitable for wedding parties.

00:00 / 00:26
icon icon
icon
icon

Download free Teri Meri Ladayi ringtone for your mobile phone. You can download Teri Meri Ladayi ringtone as MP3 file for Android or M4R file for iPhone.

Download .mp3 for Android
Download .m4r for iPhone

Teri Meri Ladayi - Song Lyrics

[Verse 1]
ਤੇਰੀ ਮੇਰੀ ਲੜਾਈ ਹੋਈ ਏ
ਤੇਰੀ ਮੇਰੀ ਲੜਾਈ ਹੋਈ ਏ
ਰੋਵੇ ਤੂੰ ਨਾਲੇ ਰੋਵਾਂ ਮੈਂ
ਜਾਨ ਮਰਨੇ ਤੇ ਆਈ ਹੋਈ ਏ
[Chorus]
ਤੇਰੀ ਮੇਰੀ ਲੜਾਈ ਹੋਈ ਏ
ਤੇਰੀ ਮੇਰੀ ਲੜਾਈ ਹੋਈ ਏ
[Verse 2]
ਕਿਹਾ ਸੀ ਤੂੰ ਪਿਛਲੀ ਵਾਰ
ਅੱਜ ਤੋਂ ਨੀ ਲਾਡ ਦੇ ਯਾਰ
Read More >>

ਪਰ ਫੇਰ ਓਹੀ ਗੱਲਾਂ ਹੋ ਗਈਆਂ
ਏਨਾ ਗੱਲਾਂ ਨਾਲ ਘਟਦਾ ਏ ਪਿਆਰ
ਅੱਖ ਦੋਵਾਂ ਨੇ ਸੁਜਾਈ ਹੋਈ ਏ
ਰੋਵੇਂ ਤੂੰ ਨਾਲੇ ਰੋਵਾਂ ਮੈਂ
ਜਾਨ ਮਰਨੇ ਤੇ ਆਈ ਹੋਈ ਏ
[Chorus]
ਤੇਰੀ ਮੇਰੀ ਲੜਾਈ ਹੋਈ ਏ
ਤੇਰੀ ਮੇਰੀ ਲੜਾਈ ਹੋਈ ਏ
[Verse 3]
ਗੱਲ ਦਿਲ ਤੇ ਨਾ ਲਈ ਸੋਹਣਿਆ
ਗੱਲ ਦਿਲ ਤੇ ਨਾ ਲਈ ਸੋਹਣਿਆ
ਵੇ ਫੋਨ ਆਪਾਂ ਦੋਵੇਂ ਤੋੜ ਲਏ
ਵੇ ਫੋਨ ਆਪਾਂ ਦੋਵੇਂ ਤੋੜ ਲਏ
ਦਿਲ ਟੁੱਟਣੋ ਬਚਾਈ ਸੋਹਣਿਆ
ਗੱਲ ਦਿਲ ਤੇ ਨਾ ਲਈ ਸੋਹਣਿਆ
ਲਾਡ ਦੇ ਓਹ ਆਪੇ ਆਪੇ ਰੋਣੇ ਓਹ
ਮੇਰਾ ਬੀਪੀ ਹਾਈ ਥੋੜ੍ਹਾ ਹੁੰਦਾ ਲੋ
ਇੱਕ ਦੂਜੇ ਨਾਲ ਹੋ ਹਮੇਸ਼ਾ ਖੜ੍ਹਨਾ
ਅੱਜ ਤੋਂ ਨੀ ਆਪਾਂ ਕਦੇ ਲੜਨਾ
ਤੈਨੂੰ ਕਸਮ ਖਵਾਈ ਹੋਈ ਏ
ਰੋਵੇਂ ਤੂੰ ਨਾਲੇ ਰੋਵਾਂ ਮੈਂ
ਜਾਨ ਮਰਨੇ ਤੇ ਆਈ ਹੋਈ ਏ
ਗੱਲਾਂ ਦਿਲ ਦੀਆਂ ਸਾਫ ਕਰੀ
ਗੱਲਾਂ ਦਿਲ ਦੀਆਂ ਸਾਫ ਕਰੀ
ਵੇ ਤੂੰ ਵੀ ਪਹਿਲਾਂ ਸੌਰੀ ਬੋਲ ਦੇ
ਵੇ ਤੂੰ ਵੀ ਪਹਿਲਾਂ ਸੌਰੀ ਬੋਲ ਦੇ
ਨਾਲੇ ਮੈਨੂੰ ਚੰਨਾ ਮਾਫ਼ ਕਰੀ
ਗੱਲਾਂ ਦਿਲ ਵਿੱਚੋਂ ਸਾਫ ਕਰੀ
Name: Teri Meri Ladayi - Maninder Buttar & Akasa
File type: MP3(Android) & M4R(iPhone)
Duration: 26s
File Size: 407.93 KB
Downloads: 116

Teri Meri Ladayi Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Teri Meri Meri Teri Instrumental | Hindi Romantic Theme →