Home  ›  Ringtones  ›  Sikandar Ringtone

Sikandar Ringtone

This vibrant Hindi track mixes pulsating rhythms with heartfelt melodies, evoking excitement and passion in a high-stakes adventure. Perfect for energizing workouts, festive gatherings, or cinematic thrills that inspire boldness and joy.

00:00 / 00:28
icon icon
icon
icon

Download free Sikandar ringtone for your mobile phone. You can download Sikandar ringtone as MP3 file for Android or M4R file for iPhone.

Download .mp3 for Android
Download .m4r for iPhone

Sikandar - Song Lyrics

ਸੁਪਨੇ ਪੂਰੇ ਕਰਨੇ, ਆੜੀ
ਓ, ਫੜ੍ਹ ਕੇ ਆ ਗਏ ਜਹਾਜ ਦੀ ਬਾਰੀ
(ਫੜ੍ਹ ਕੇ ਆ ਗਏ ਜਹਾਜ ਦੀ ਬਾਰੀ)
ਸੁਪਨੇ ਪੂਰੇ ਕਰਨੇ, ਆੜੀ
ਫੜ੍ਹ ਕੇ ਆ ਗਏ ਜਹਾਜ ਦੀ ਬਾਰੀ
ਸੋਲ੍ਹ ਜਵਾਨੀ, ਦੇਸ਼ ਬੇਗਾਨਾ
ਵੱਡੇ ਜਿਗਰੇ, ਮੱਤ ਕਵਾਰੀ
ਜਿੱਤਾਂ ਦੇ ਵਿੱਚ ਬਦਲ ਦੇਣੇ
ਜਿਹੜੇ Read More >>

ਅੱਜ blunder ਨੇ
(ਅੱਜ blunder ਨੇ)
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆ-ਆ-ਆ, ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ, ਹਾਂ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
(Sikander ਨੇ)
Laddi Gill
Shift'ਆਂ ਦੇ ਵਿੱਚ time ਨਹੀਂ ਲੱਗਦਾ
ਪਿੰਡ ਨਾਲ਼ੋਂ ਪੰਗੇ ਘੱਟ ਲੈਨੇ ਆਂ
College ਇੱਕ ਦਿਨ ਜਾ ਆਈਏ ਜੇ
ਨੱਖਰੋ, ਫ਼ਿਰ ਵੀ ਪੱਟ ਲੈਨੇ ਆਂ
(ਪੱਟ ਲੈਨੇ ਆਂ)
G-Wagon ਵੀ ਆਜੂ
ਹੁਣ ਵੀ Dodge Challenger ਨੇ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆ-ਆ-ਆ, ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ, ਹਾਂ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
(Sikander ਨੇ)
Yeah!
Air 'ਤੇ hater ਬੋਲਦੇ ਆ
ਅਸੀਂ bass ਜਦੋਂ ਵੀ ਛੱਡੀ ਦੀ
ਮੱਲੋ-ਮੱਲੀ ਸ਼ਰੀਕਾ ਸੜ ਜਾਂਦਾ
ਹਾਂ, ਟੌਹਰ ਜਦੋਂ ਵੀ ਕੱਢੀ ਦੀ
("ਇਹਨਾਂ ਯੋਗ ਨਹੀਂ ਏਹੇ ਦੇਸ਼")
("ਇਹਨਾਂ ਨੂੰ ਰਹਿਣਾ-ਸਹਿਣਾ ਨਹੀਂ ਆਉਂਦਾ")
ਦਿਲ ਮੇਮਾਂ ਦੇ ਵੀ ਲੁੱਟ ਲੈਂਦੇ
ਜੱਟ ਮਸਤਕਲੰਦਰ ਨੇ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆ-ਆ-ਆ, ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ, ਹਾਂ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
(Sikander ਨੇ)
ਓ, ਸਖ਼ਤ ਮਿਹਨਤਾਂ ਕਰਦੇ ਆਏ
ਅਸੀਂ ਅੜਦੇ-ਅੜਦੇ, ਅੜ ਜਾਣਾ
ਔਖੇ-ਸੌਖੇ ਹੁੰਦਿਆਂ ਨੇ ਅਸੀਂ
ਦੁਨੀਆਂ ਨੂੰ ਵੀ ਪੜ੍ਹ ਜਾਣਾ
(ਪੜ੍ਹ ਜਾਣਾ)
Gill Raunte'ਆ ਡੱਕੇ ਨਹੀਂ ਜਾਣੇ
ਏਹੇ ਬੜੇ ਪਤੰਦਰ ਨੇ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
ਆ-ਆ-ਆ, ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ, ਹਾਂ
ਆਪਣੇ ਹਿੱਸੇ ਦੀ ਦੁਨੀਆਂ ਦੇ
ਯਾਰ Sikander ਨੇ
(Sikander ਨੇ)
Name: Sikandar - Amar Sehmbi
File type: MP3(Android) & M4R(iPhone)
Duration: 28s
File Size: 441.5 KB
Downloads: 8

Sikandar Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →