Home  ›  Ringtones  ›  Sharam Haya Ringtone

Sharam Haya Ringtone

This Punjabi melody weaves introspective lyrics with a somber beat, delving into themes of modesty and emotional turmoil in romance. Ideal for quiet evenings reflecting on lost love, it stirs deep sentiments of longing and vulnerability.

00:00 / 00:27
icon icon
icon
icon

Download free Sharam Haya ringtone for your mobile phone. You can download Sharam Haya ringtone as MP3 file for Android or M4R file for iPhone.

Download .mp3 for Android
Download .m4r for iPhone

Sharam Haya - Song Lyrics

ਓਓਓਓਓਓਓਓਓਓਓ
ਓਓਓਓਓਓਓਓਓਓਓ
ਲੱਗਦਾ ਏ ਦਿਲ ਤੁੜਵਾ ਕੇ ਆਇਆ ਏ
ਸੱਟ ਜੋ ਮੈਂ ਖਾਧੀ
ਤੂੰ ਵੀ ਖਾ ਕੇ ਆਇਆ ਏ
ਓਓਓਓਓਓਓਓਓਓਓ
ਲੱਗਦਾ ਏ ਦਿਲ ਤੁੜਵਾ ਕੇ ਆਇਆ ਏ
ਸੱਟ ਜੋ ਮੈਂ ਖਾਧੀ
ਤੂੰ ਵੀ ਖਾ ਕੇ ਆਇਆ ਏ
ਕੋਲ ਹੁੰਦੇ ਨਾ ਤੂੰ ਵੀ
ਮੈਨੂੰ ਗੱਲ ਨਾਲ ਲਾਇਆ ਸੀ
Read More >>

ਤੂੰ ਵੀ ਤਾਂ ਗੈਰਾਂ ਨੂੰ
ਯਾਰਾਂ ਚਾਹ ਕੇ ਆਇਆ ਏ
ਹੋ ਅੱਬ ਕਿਆ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਸ ਮੇਰੇ ਪਾਸ ਆ ਗਿਆ
ਓਓਓਓਓਓਓਓਓਓਓ
ਓਓਓਓਓਓਓਓਓਓਓ
ਪਿਆਰ ਹੋਇਆ ਸੀ ਮੈਨੂੰ ਹੋਇਆ ਮਜ਼ਾਕ ਨਹੀਂ
ਮੈਂ ਕਿੰਨਾ ਕਿੱਤਾ ਤੇਰਾ ਤੈਨੂੰ ਏ ਯਾਦ ਨਹੀਂ
ਅੱਲ੍ਹਾ ਅੱਲ੍ਹਾ ਓਹ ਹੋ
ਕੇ ਪਿਆਰ ਹੋਇਆ ਸੀ ਮੈਨੂੰ ਹੋਇਆ ਮਜ਼ਾਕ ਨਹੀਂ
ਮੈਂ ਕਿੰਨਾ ਕਿੱਤਾ ਤੇਰਾ ਤੈਨੂੰ ਏ ਯਾਦ ਨਹੀਂ
ਹਰ ਪਲ ਤੇ ਵੇ ਹਰ ਗੱਲ ਤੇ ਤੇਰੇ ਨਾਲ ਖਲੋਈ ਸੀ
ਮੈਂ ਵੀ ਤਾਂ ਰਾਤਾਂ ਨੂੰ ਬਹਿ ਬਹਿ ਕੱਲੀ ਰੋਈ ਸੀ
ਬਦਲੇ ਓਹ ਨਜ਼ਰੇ ਜੋ ਤੇਰੀ ਮੁਹੱਬਤ ਕੋ
ਮੇਰੀ ਧੀਰੇ ਧੀਰੇ ਕਰਕੇ ਖਾ ਗਈ
ਅਬ ਕਿਆ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਸ ਮੇਰੇ ਪਾਸ ਆ ਗਈ
ਓਓਓਓਓਓਓਓਓਓਓ
ਓਓਓਓਓਓਓਓਓਓਓ
ਕਦੇ ਵੇਖਿਆ ਨਾ ਅੱਲ੍ਹਾ ਸੀ
ਤੈਨੂੰ ਵੇਖ ਯਕੀਨ ਹੋਇਆ
ਇਹ ਕਿਸੇ ਨਾਲ ਹੋਵੇ
ਮੇਰੇ ਨਾਲ ਜੋ ਹੋਇਆ
ਅੱਖਾਂ ਤੋਂ ਸ਼ੱਕ ਦੇ ਪਰਦੇ ਨੂੰ
ਤੂੰ ਲਾਕੇ ਵੇਖ ਲਵੀ
ਮੈਂ ਅੱਜ ਵੀ ਤੇਰਾ ਹਾਂ ਬੇਸ਼ੱਕ
ਅਜਮਾਕੇ ਵੇਖ ਲਵੀ
ਮੈਨੂੰ ਬੇਵਫ਼ਾ ਦਿਖਾਕੇ
ਗੱਲਾਂ ਬਣਾਉਂਦੀ ਰਹੀ
ਮੈਂ ਜਾਗ ਕੇ ਰਾਤਾਂ ਕੱਟੀਆਂ
ਤੂੰ ਚੈਨ ਨਾਲ ਸੌਂਦੀ ਰਹੀ
ਤੂੰ ਹੁਣ ਮੇਰਾ ਲੱਗਦਾ ਵੀ ਕਿ ਏ
ਨਾ ਰੱਬ ਤੇ ਯਕੀਨ ਏ
ਓਹ ਵੀ ਸਾਥ ਤੇਰਾ ਨਿਭਾ ਗਿਆ
ਹੋ ਅਬ ਕਿਆ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਸ ਮੇਰੇ ਪਾਸ ਆ ਗਿਆ
ਅਬ ਕਿਆ ਸ਼ਰਮ ਆ ਗਈ ਹੈ
ਹਯਾ ਆ ਗਈ ਹੈ
ਜੋ ਵਾਪਸ ਮੇਰੇ ਪਾਸ ਆ ਗਈ
Name: Sharam Haya - Karan Randhawa
File type: MP3(Android) & M4R(iPhone)
Duration: 27s
File Size: 425.99 KB
Downloads: 231

Sharam Haya Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →