Home  ›  Ringtones  ›  Rabb Di Aulaad Ringtone

Rabb Di Aulaad Ringtone

This vibrant Punjabi melody fuses folk rhythms with contemporary vibes, capturing the whimsical essence of love as a divine prankster. Ideal for romantic drives or cozy nights, it stirs heartfelt emotions and joyful nostalgia.

00:00 / 00:28
icon icon
icon
icon

Download free Rabb Di Aulaad ringtone for your mobile phone. You can download Rabb Di Aulaad ringtone as MP3 file for Android or M4R file for iPhone.

Download .mp3 for Android
Download .m4r for iPhone

Rabb Di Aulaad - Song Lyrics

ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਹਾਏ, ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
ਚਮੜੇ-ਦਮਦੇ, ਜ਼ਾਤ-ਸ਼ੋਹਰਤਾਂ ਵੇਖੇ ਨਾ
ਹਾਏ, ਕਮੀਆਂ-ਕੁਮੀਆਂ, ਔਗੁਣ ਗਿਣਦਾ-ਗੁੰਦਾ ਨਹੀਂ
ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਹਾਏ, ਆਪਣੀ ਮਰਜ਼ੀ ਕਰੇ, Read More >>

ਕਿਸੇ ਦੀ ਸੁੰਦਾ ਨਹੀਂ
ਹਾਂ, ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
ਇਹਨੂੰ ਤੱਕਣਾ ਵੱਸ ਦੀ ਗੱਲ ਨਹੀਂ ਅੱਖਾਂ ਦੇ
ਹਾਏ, ਮਿਣਿਆ ਜਾਵੇ ਨਾ ਅੰਬਰ ਦੀ ਚਾਦਰ ਤੋਂ
ਏਥੇ ਕਿੱਧਰੇ ਉੱਚਮ-ਉੱਚੇ ਚੋਟੀਆਂ ਤੋਂ
ਏਥੇ ਕੋਈ ਸ਼ੈ ਡੂੰਘੀ ਸਾਗਰ ਤੋਂ
ਲੋਕਾਂ ਇਹਨੂੰ ਤਾਂ ਦੀ ਤਹਿ ਬਣਾ ਛੱਡਿਆ
ਸਦੀਆਂ ਤੋਂ ਇਹ ਮਸਲਾ ਹੈ, ਕੋਈ ਹੁਣ ਦਾ ਨਹੀਂ
ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਹਾਏ, ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
ਹਾਂ, ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
ਕੰਡਿਆਂ ਵਰਗੇ ਫੁੱਲਾਂ ਦੀ ਏ ਸੇਜ ਕੋਈ
ਪੁੱਛ ਕੇ ਵੇਖੀ ਇਹਦੇ ਰਾਹ 'ਤੇ ਚੜ੍ਹਿਆਂ ਨੂੰ
ਯਾਰ, ਖਰੇ ਇਹ ਪਾਗਲ-ਵਾਗਲ ਹੋ ਗਿਆਂ ਦਾ
ਸਮਝ ਨਹੀਂ ਔਂਦਾ ਬਾਹਲੇ ਪੜ੍ਹਿਆਂ-ਪੁੜ੍ਹਿਆਂ ਨੂੰ
ਇਸ ਚੰਦਰੇ ਨੂੰ ਭਾਅ ਨਹੀਂ ਲੱਗਦਾ ਦੁਨੀਆ ਦਾ
ਇਹ ਬਾਹਵਾਂ 'ਤੇ ਨਾ ਕਿਸੇ ਦਾ ਖੁੰਡਾ ਨਹੀਂ
ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਹਾਏ, ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
ਹਾਂ, ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
ਆਪਣੇ ਵਰਗਾ ਕਰ ਲਈ, ਜੇਹਦਾ ਹੋ ਜਾਵੇ
ਸਿਰ-ਫਿਰੇ ਨੂੰ ਜੱਗ ਦਾ ਕੋਈ ਭੈ ਹੀ ਨਹੀਂ
ਦੀਨਾਂ ਓਏ, ਪਰ ਇੱਕ ਗੱਲ ਮੰਨੀ ਪੈਣੀ ਏ
ਅੱਸੀ ਬਣਾ ਲਈ ਜਿਹੜੀ, ਇਹ ਓਹ ਸ਼ੈ ਹੀ ਨਹੀਂ
ਠੀਕ ਏ ਤਰਜ਼ਾਂ ਵਿੱਚ ਬਿਠਾਤਾ ਅੱਖਰਾਂ ਨੂੰ
ਪਰ ਆਪਾਂ ਜਿਸ 'ਤੇ ਗਾਏ ਇਹ ਉਸ ਧੁਨ ਦਾ ਨਹੀਂ
ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਹਾਏ, ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
ਹਾਂ, ਇਸ਼ਕ ਤਾਂ ਰੱਬ ਦੀ ਵਿਗੜੀ ਹੋਈ ਔਲਾਦ ਕੋਈ
ਆਪਣੀ ਮਰਜ਼ੀ ਕਰੇ, ਕਿਸੇ ਦੀ ਸੁੰਦਾ ਨਹੀਂ
Name: Rabb Di Aulaad - Hustinder, Black Virus & Dean Warring
File type: MP3(Android) & M4R(iPhone)
Duration: 28s
File Size: 441.5 KB
Downloads: 6

Rabb Di Aulaad Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →