Home  ›  Ringtones  ›  Qismat Ringtone

Qismat Ringtone

This soulful Punjabi ballad weaves tales of fate's unpredictable turns in love, stirring heartfelt emotions of joy and longing. Ideal for romantic evenings or reflective moments under the stars.

00:00 / 00:31
icon icon
icon
icon

Download free Qismat ringtone for your mobile phone. You can download Qismat ringtone as MP3 file for Android or M4R file for iPhone.

Download .mp3 for Android
Download .m4r for iPhone

Qismat - Song Lyrics

ਜੇ ਪਹਿਲਾਂ ਹਾਰਗੀ ਜ਼ਿੰਦਗੀ ਤੋਂ ਏ ਮਰਜ਼ੀ ਅੱਲਾਹ ਦੀ
ਇਸ ਜਨਮ ਤਾਂ ਕਿ ਕਦੇ ਤੈਨੂੰ ਛੱਡਦੀ 'ਕੱਲ੍ਹਾ ਨ੍ਹੀਂ
ਇਸ ਜਨਮ ਤਾਂ ਕਿ ਕਦੇ ਤੈਨੂੰ ਛੱਡਦੀ 'ਕੱਲ੍ਹਾ ਨ੍ਹੀਂ
ਨਾ ਫ਼ਿਕਰਾਂ-ਫੁਕਰਾਂ ਕਰਿਆਂ ਕਰ, ਸਭ ਮਿੱਟੀ ਦੀ ਢੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ Read More >>

ਵੇ? ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ, ਸੱਜਣਾ, ਏਨੀ ਖੁਸ਼ੀ ਬਥੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ, ਸੱਜਣਾ, ਏਨੀ ਖੁਸ਼ੀ ਬਥੇਰੀ ਆ
ਦਿਲ ਵਿੱਚ ਕੀ ਚੱਲਦੈ
ਤੈਨੂੰ ਕਿੱਦਾਂ ਦੱਸੀਏ ਵੇ?
ਓਦਾਂ ਬਹੁਤਾ ਸ਼ੌਂਕ ਨਹੀਂ
ਤੇਰੇ ਕਰਕੇ ਜੱਚੀਏ ਵੇ
ਤੂੰ ਏਂ ਦੀਵਾ, ਮੈਂ ਆਂ ਲੋਅ ਤੇਰੀ
ਸਦਾ ਲਈ ਗਈ ਆਂ ਹੋ ਤੇਰੀ
ਤੂੰ ਏਂ ਦੀਵਾ, ਮੈਂ ਆਂ ਲੋਅ ਤੇਰੀ
ਸਦਾ ਲਈ ਗਈ ਆਂ ਹੋ ਤੇਰੀ
ਕੋਈ ਬਾਤ ਇਸ਼ਕ ਦੀ ਛੇੜ, ਚੰਨਾ
ਵੇ ਅੱਜ ਰਾਤ ਹਨ੍ਹੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ, ਸੱਜਣਾ, ਏਨੀ ਖੁਸ਼ੀ ਬਥੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ, ਸੱਜਣਾ, ਏਨੀ ਖੁਸ਼ੀ ਬਥੇਰੀ ਆ
ਬੜੇ ਸੋਹਣੇ ਲੇਖ ਮੇਰੇ
ਜੋ ਲੇਖਾਂ ਵਿੱਚ ਤੂੰ ਲਿਖਿਆ
ਸਾਨੂੰ ਰੱਬ ਤੋ ਪਹਿਲਾਂ ਵੇ
ਹਰ ਵਾਰੀ ਤੂੰ ਦਿਖਿਆ
ਬੱਸ ਇੱਕ ਗੱਲ ਮੇਰੀ ਮੰਨ, ਚੰਨਾ
ਤੂੰ ਪੱਲੇ ਦੇ ਨਾਲ਼ ਬੰਨ੍ਹ, ਚੰਨਾ
ਬੱਸ ਇੱਕ ਗੱਲ ਮੇਰੀ ਮੰਨ, ਚੰਨਾ
ਤੂੰ ਪੱਲੇ ਦੇ ਨਾਲ਼ ਬੰਨ੍ਹ, ਚੰਨਾ
ਤੇਰੇ ਬਿਨਾਂ ਜ਼ਿੰਦਾ ਨਹੀਂ ਰਹਿ ਸਕਦੇ
ਨਾ ਉਮਰ ਲੰਮੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ, ਸੱਜਣਾ, ਏਨੀ ਖੁਸ਼ੀ ਬਥੇਰੀ ਆ
ਕੀ ਲੈਣਾ ਆਪਾਂ ਕਿਸਮਤ ਤੋਂ ਵੇ? ਮੈਂ ਜਦ ਤੇਰੀ ਆਂ
ਤੂੰ ਖੁਸ਼ ਰਿਹਾ ਕਰ, ਸੱਜਣਾ, ਏਨੀ ਖੁਸ਼ੀ ਬਥੇਰੀ ਆ
Name: Qismat - Prabh Gill
File type: MP3(Android) & M4R(iPhone)
Duration: 31s
File Size: 486.4 KB
Downloads: 170

Qismat Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →