Home  ›  Ringtones  ›  Pasand Bangi Ringtone

Pasand Bangi Ringtone

This vibrant Punjabi folk-pop song pulses with energetic beats and catchy rhythms, evoking the thrill of instant attraction and playful romance. Its uplifting melody and witty lyrics make it ideal for lively parties or joyful drives with loved ones.

00:00 / 00:30
icon icon
icon
icon

Download free Pasand Bangi ringtone for your mobile phone. You can download Pasand Bangi ringtone as MP3 file for Android or M4R file for iPhone.

Download .mp3 for Android
Download .m4r for iPhone

Pasand Bangi - Song Lyrics

[Intro]
ਦੇਸੀ ਕ੍ਰਿਊ ਦੇਸੀ ਕ੍ਰਿਊ
ਦੇਸੀ ਕ੍ਰਿਊ ਦੇਸੀ ਕ੍ਰਿਊ
[Verse 1]
ਨਾਮ ਮੇਰਾ ਬੋਲਦਾ ਏ ਖੁਲੀ ਚਿੱਠੀਏ
ਹੋਣ ਲੱਗ ਪਾਏ ਖੜਾਕ ਖੜ ਸੁਣ ਮਿੱਠੀਏ
[Verse 2]
ਨਾਮ ਮੇਰਾ ਬੋਲਦਾ ਏ ਖੁਲੀ ਚਿੱਠੀਏ
ਹੋਣ ਲੱਗ ਪਾਏ ਖੜਾਕ ਖੜ ਸੁਣ ਮਿੱਠੀਏ
ਇਕ ਪਾਸੇ ਹੋ Read More >>

ਗਿਆ ਰਕਾਨੇ ਗੱਬਰੂ
ਦੁਨੀਆ ਵਿਚਾਲੇ ਸਾਲੀ ਕੰਧ ਬਣਗੀ
[Verse 3]
ਹਰ ਥਾਂ ਵੇ ਵੈਰ ਪੈ ਗਏ ਤੇਰੇ ਕਰਕੇ
ਤੂੰ ਜਿੱਦਾਂ ਦੀ ਜੱਟ ਸੀ ਪਸੰਦ ਬਣੀ
ਹਰ ਥਾਂ ਵੇ ਵੈਰ ਪੈ ਗਏ ਤੇਰੇ ਕਰਕੇ
ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣਗੀ
ਮੁਖੜੇ ਮੇਰੇ ਤੇਰੇ ਤੇ ਸੰਗ ਰਹਿਣ ਲੱਗ ਪਈ
ਜਦੋ ਦਿਆਂ ਨਾਮ ਤੇਰਾ ਲੈਣ ਲੱਗ ਪਈ
[Verse 4]
ਹੋ ਮੁਖੜੇ ਮੇਰੇ ਤੇ ਸੰਗ ਰਹਿਣ ਲੱਗ ਪਈ
ਜਦੋ ਦਿਆਂ ਨਾਮ ਤੇਰਾ ਲੈਣ ਲੱਗ ਪਈ
ਸਖੀਆਂ ਦੇ ਵਿੱਚ ਵੇ ਹਨੇਰੇ ਛਾ ਗਏ
ਜਦੋ ਦੀਆਂ ਚੰਨਾ ਤੇਰਾ ਛੰਦ ਬਣਗੀ
[Verse 5]
ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ
ਜਿੱਦਾਂ ਦੀ ਤੇਰੀ ਮੈਂ ਪਸੰਦ ਬਣਗੀ
ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ
ਜਿੱਦਾਂ ਦੀ ਤੇਰੀ ਮੈਂ ਪਸੰਦ ਬਣਗੀ
[Verse 6]
ਤੁਰਦੀ ਜਦੋ ਤੂੰ ਮੇਰੇ ਲੱਗ ਨਾਲ ਜੇ
ਦੁਪਹਿਰੀਆਂਚ ਫਿਰਦੀ ਮਚਾਉਂਦੀ ਕਲਜੇ
ਡਾਰਲਿੰਗ ਅੱਖ ਨੂੰ ਸਕੀਮਾਂ ਚਲੀਆਂ
ਬੈਲਟ ਨਾਲ ਬੰਨੀ ਗੁੱਗੂਆਂ ਨੂੰ ਤਾਲਦੇ
[Verse 7]
ਭੀੜ ਵਿੱਚ ਖੜੇ ਕਿਰਦਾਰ ਦੋਗਲੇ
ਰੇਤਿਆਂ ਦੇ ਨਾਲ ਮੇਰੀ ਚੰਗੀ
[Verse 8]
ਹਰ ਥਾਂ ਵੇ ਵੈਰ ਪੈ ਗਏ ਤੇਰੇ ਕਰਕੇ
ਤੂੰ ਜਿੱਦਾਂ ਦੀ ਜੱਟ ਦੀ ਪਸੰਦ ਬਣਗੀ
ਹਰ ਥਾਂ ਵੇ ਵੈਰ ਪੈ ਗਏ ਤੇਰੇ ਕਰਕੇ
ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣਗੀ
[Verse 9]
ਹੋ ਸੀਨੇਆਂਚੋਂ ਬਚ ਦਿਲ ਕਿੱਥੇ ਰਹਿਣ ਵੇ
ਸੂਟਾਂ ਨਾਲ ਰੰਗ ਤੇਰੇ ਨਿੱਤ ਖਹਿਣ ਵੇ
ਕੌਫੀਆਂ 'ਚ ਚਲਦੀਆਂ ਸਾਝਦਾਰੀਆਂ
ਫੁੱਟਦੇ ਨੇ ਜੇਹੜੇ ਅੰਗਿਆਰੇ ਫੈਨ ਵੇ
[Verse 10]
ਹੋ ਮਿੱਠਾ ਜੇਹਾ ਹੱਸਾ ਮੇਰਾ ਜ਼ਹਿਰ ਹੋ ਗਿਆ
ਤੇਰੀਆਂ ਵੇ ਪੱਕੀ ਗੁਲਕੰਦ ਬਣਗੀ
[Verse 11]
ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ
ਜਿੱਦਾਂ ਦੀ ਤੇਰੀ ਮੈਂ ਪਸੰਦ ਬਣਗੀ
ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ
ਓਹ ਜਿੱਦਣ ਦੀ ਤੇਰੀ ਮੈਂ ਪਸੰਦ ਬਣਗੀ
[Verse 12]
ਉਤਾਰਨੇ ਨੂੰ ਫਿਰਦੇ ਨੀ ਤੇਰੀ ਲੋਰ ਨੀ
ਬੜਿਆਂ ਦੇ ਲੱਗਿਆ ਪਿਆ ਏ ਜ਼ੋਰ ਨੀ
ਰੋਨੀ ਟੁੱਟ ਪੈਣਾ ਤੇਰਾ ਕਿੱਥੇ ਮੰਨ'ਦਾ
ਡਰੀ ਨਾ ਬਣਾ ਦੂੰਗਾ ਕਲੈਰੀ ਬੋਰਨੀ
[Verse 13]
ਅੱਜ ਨਾਲੀ ਅੱਜ ਨਾਲੀ ਪਿੰਡ ਗੋਰੀਏ
ਚੋਬਰ ਦੀ ਪੱਕੀ ਏ ਤੂੰ ਮੰਗ ਬਣਗੀ
[Verse 14]
ਹਰ ਥਾਂ ਵੇ ਵੈਰ ਪੈ ਗਏ ਤੇਰੇ ਕਰਕੇ
ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣਗੀ
ਹਰ ਥਾਂ ਵੇ ਵੈਰ ਪੈ ਗਏ ਤੇਰੇ ਕਰਕੇ
ਤੂੰ ਜਿੱਦਣ ਦੀ ਜੱਟ ਦੀ ਪਸੰਦ ਬਣਗੀ
[Verse 15]
ਹਾਂ ਪੱਕੀ ਵੈਲਪੁਣਿਆਂ ਦੀ ਜੱਪੇ ਮਾਣਾ ਵੇ
ਹੋ ਤੇਰਾ ਯਾਰ ਗਿੱਲ ਤੇਰੇ ਨਾਲੋ ਵਡ ਖੜਾ ਵੇ
ਹੋ ਤੇਰੇ ਪਿੱਛੇ ਫਿਰਦਾ ਰਿਸਕ ਚੱਕਦਾ
ਬੜਾ ਅਥਰਾ ਏ ਪਿੰਡੋਂ ਮਛਰਾਈ ਵਾਲਾ ਵੇ
ਹਾਂ ਤੇਰੀ ਆ ਮੈਂ ਤੇਰੀ ਜੱਟਾ ਰੱਖ ਜਿਗਰਾ
ਪੱਖ ਵਿੱਚ ਤੇਰੀ ਆਕੇ ਜੱਟੀ ਟੰਗੀ
[Verse 16]
ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ
ਜਿੱਦਾਂ ਦੀ ਤੇਰੀ ਮੈਂ ਪਸੰਦ ਬਣਗੀ
ਸਹੇਲੀਆਂ ਦੇ ਵਿੱਚ ਮੇਰੇ ਪੈ ਗਏ ਫ਼ਾਸਲੇ
ਜਿੱਦਾਂ ਦੀ ਤੇਰੀ ਮੈਂ ਪਸੰਦ ਬਣਗੀ
Name: Pasand Bangi - Gurlej Akhtar
File type: MP3(Android) & M4R(iPhone)
Duration: 30s
File Size: 471.29 KB
Downloads: 15

Pasand Bangi Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →