Home  ›  Ringtones  ›  Paigaam Ringtone

Paigaam Ringtone

This soulful Punjabi melody captures a melancholic atmosphere of longing and heartfelt pleas. The lyrics delve into a lover's message urging the beloved to revisit shared memories, ideal for quiet evenings of reflection and emotional introspection.

00:00 / 00:27
icon icon
icon
icon

Download free Paigaam ringtone for your mobile phone. You can download Paigaam ringtone as MP3 file for Android or M4R file for iPhone.

Download .mp3 for Android
Download .m4r for iPhone

Paigaam - Song Lyrics

ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ਏ ਮੇਰੇ ਬਿਨਾ ਰਹਿਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ Read More >>

ਨਾਮ ਲਿਖੇ
ਮੈਂ ਤਾਂ ਉਹਦੇ ਮੱਥੇ ਉੱਤੇ
ਚੰਨ ਧਰ ਦਿੰਦਾ ਸੀ
ਤੋੜ ਤੋੜ ਤਾਰੇ ਓਹਦੀ ਮਾਂਗ ਭਰ ਦਿੰਦਾ ਸੀ
ਮੈਂ ਤਾਂ ਉਹਦੇ ਮੱਥੇ ਉੱਤੇ
ਚੰਨ ਧਰ ਦਿੰਦਾ ਸੀ
ਤੋੜ ਤੋੜ ਤਾਰੇ ਓਹਦੀ ਮਾਂਗ ਭਰ ਦਿੰਦਾ ਸੀ
ਫੇਰ ਦਿੱਤਾ ਕਿਸੇ ਏਹੋ ਜੇਹਾ ਗਹਿਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਮੇਰੇ ਲੱਗੀ ਸੱਟ ਵੇਖ ਤਾਂ ਹੀ ਰੋ ਪੇਂਦੀ ਸੀ
ਆਪਣੇ ਵੀ ਓੱਸੇ ਥਾ ਤੇ ਪੱਟੀ ਬਣ ਲੇਂਦੀ ਸੀ
ਮੇਰੇ ਲੱਗੀ ਸੱਟ ਵੇਖ ਤਾਂ ਹੀ ਰੋ ਪੇਂਦੀ ਸੀ
ਆਪਣੇ ਵੀ ਓੱਸੇ ਥਾ ਤੇ ਪੱਟੀ ਬਣ ਲੇਂਦੀ ਸੀ
ਹੁਣ ਆ ਗਿਆ ਕਿ ਨਹੀਂ ਦੁੱਖ ਸਹਿਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਓਹਦੇ ਚਾਅ ਰੀਝਾਂ ਓਹਦੇ ਮਾਹੀ ਨੂੰ ਕਿ ਪੁੱਗਦੇ
ਹੁਣ ਵੀ ਕਿ ਓਹਦੇ ਵੇਹੜੇ ਹਾਸੇ ਓਵੇਂ ਉਗਦੇ
ਓਹਦੇ ਚਾਅ ਰੀਝਾਂ ਓਹਦੇ ਮਾਹੀ ਨੂੰ ਕਿ ਪੁੱਗਦੇ
ਹੁਣ ਵੀ ਕਿ ਓਹਦੇ ਵੇਹੜੇ ਹਾਸੇ ਓਵੇਂ ਉਗਦੇ
ਹੰਜੂ ਬਣ ਤਾਂ ਨਹੀਂ ਪੇਂਦਾ ਕੀਤੇ ਵੇਹਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਮਿਲੇ ਓਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
ਜੇ ਮਿਲੇ ਓਹ ਕੁੜੀ
ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
ਕੋਈ ਤਾਂ ਪੈਗਾਮ ਲਿਖੇ
ਕਦੇ ਮੇਰੇ ਨਾਮ ਲਿਖੇ
Name: Paigaam - Amrinder Gill
File type: MP3(Android) & M4R(iPhone)
Duration: 27s
File Size: 425.58 KB
Downloads: 11

Paigaam Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →