Home  ›  Ringtones  ›  Nakhra Ringtone

Nakhra Ringtone

An energetic Punjabi pop track blending catchy beats with vibrant rhythms, exploring the charming tantrums of romance and attraction. Perfect for lively parties or road trips, it radiates fun and flirtatious vibes that uplift the spirit.

00:00 / 00:29
icon icon
icon
icon

Download free Nakhra ringtone for your mobile phone. You can download Nakhra ringtone as MP3 file for Android or M4R file for iPhone.

Download .mp3 for Android
Download .m4r for iPhone

Nakhra - Song Lyrics

And guess
Who's on the beat again
ਗੈਫੀ!
ਫੁੱਲਾਂ ਨਾਲ ਹੌਲੀ ਜੱਟੀ
ਭਾਰਾ ਪਰ ਨਖਰਾ
ਅੱਖ ਮੇਰੀ ਦਾ ਵੇ
47 ਜਿੰਨਾ ਖਤਰਾ
ਝਾਕਾ ਤੇਰਾ ਹੋਰਾਂ ਨਾਲੋਂ
ਐਡ ਦਿਲ ਵਿੱਚ ਕਰ
ਕਰ ਗਿਆ ਵੱਖਰਾ
ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
Read More >>

ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
ਟੇਕ ਗਿਆ ਨਖਰਾ
ਵੇ ਟੇਕ ਗਿਆ ਨਖਰਾ
ਛਣ ਛਣ ਦੀ ਥਾਂ
ਝੰਝਰ ਸਿੱਧੂ ਸਿੱਧੂ ਕਰਦੀ
ਜਿਹ ਤੇ ਮਰਦੇ ਸਾਰੇ
ਓਹ ਤੇਰੇ ਤੇ ਮਾਰ ਗਈ
ਕਾਲਜਾ ਸੀ ਵਿਚੋ ਲੈ ਗਿਆ
ਕੱਢ ਮੇਰੇ ਹਾਣੀਆਂ
ਚੱਕ ਜ਼ਿੰਮੇਵਾਰੀ ਮੇਰੀ
ਫਾਹਾ ਵੱਟ ਮੇਰੇ ਹਾਣੀਆਂ
ਦੇਖ ਤੈਨੂੰ ਚੋਬਰਾ
ਹਾਏ ਦਿਲ ਚੋਰੀ ਹੋਣ ਦਾ
ਮੈਂ ਪਾ ਲਿਆ ਸੀ ਖਤਰਾ
ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
ਟੇਕ ਗਿਆ ਨਖਰਾ
ਵੇ ਟੇਕ ਗਿਆ ਨਖਰਾ
ਹੋ ਕਿਹੜੀ ਨਖਰੋਂ ਫਿਰੇ ਫਰਾਕ ਚ
ਬਾਜ਼ ਨੀ ਚੁਗਦੇ ਚੋਗਾ
ਬੜੇ ਪੜ੍ਹੇ ਇਤਿਹਾਸ ਮੈਂ
ਹੁਸਨ ਨੀ ਛੱਡ'ਦਾ ਕਾਸੇ ਜੋਗਾ
ਜੋਗੀਆਂ ਉੱਤੇ ਕੰਮ ਨੀ ਕਰਨੇ
ਇਲਮ ਤੇਰੇ ਆ ਜਾਦੂ ਦੇ
ਐਵੇਂ ਛੇੜ ਕੇ ਸਾਧ ਨਾ ਪਿੱਛੇ
ਖਤਰੇ ਪਾ ਲਈ ਵਾਧੂ ਦੇ
ਹਾਂ ਪੱਕੀ ਉੱਤੇ ਗਿੱਜੇ ਕਿੱਥੇ
ਜਾਂਦੇ ਪੱਤੇ ਅੱਖਾਂ ਤੋਂ
ਤੇਰੇ ਕਿੱਥੇ ਆ ਜਾਉ ਕਾਬੂ
ਆਇਆ ਨੀ ਜੋ ਲੱਖਾਂ ਤੋਂ
ਵੈਰ ਹੋਣ ਅੰਨ੍ਹੇ ਉਤੋਂ
ਪਿਆਰ ਹੋ ਜਾਏ ਵੈਲੀ ਨੂੰ ਤਾਂ
ਦੁੱਨਾ ਹੋ ਜਾਏ ਖਤਰਾ
ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
ਨੱਕ ਮੇਰੇ ਤੇ ਨਖਰੇ ਦੇ ਸੀ
ਪੱਕੇ ਡੇਰੇ
ਦਰਦਾ ਅੱਜ ਕੱਲ੍ਹ ਔਂਦਾ ਨੀ ਜੋ
ਮੁਹਰੇ ਤੇਰੇ
ਗੁੱਤ ਨਗਨੇ ਵੀ
ਤੇਰੀ ਮੁੱਛ ਮੁਹਰੇ ਫੈਲ ਵੇ
ਹੁਸਨਾਂ ਦੀ ਟੌਰਨੇ
ਬਣਾਤੀ ਵੇਖ ਰੇਲ ਵੇ
ਬੋਲੀ ਵਿੱਚ ਬੋਲੇ ਸੰਗਰੂਰ
ਸਿੱਧੂ'ਆ ਵੇ
ਸਾਰਾ ਏਰੀਆ ਦਾ ਚੱਕਰ ਆ
ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
ਉਲਝੀਆਂ ਤੇਰੇ ਨਾਲ
ਅੱਖਾਂ ਕਾਹਦੀਆਂ ਵੇ
ਗੋਡੇ ਟੇਕ ਗਿਆ ਨਖਰਾ
Name: Nakhra - Sargi Maan, Gurjas Sidhu & Gulab Sidhu
File type: MP3(Android) & M4R(iPhone)
Duration: 29s
File Size: 454.97 KB
Downloads: 2

Nakhra Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →