Home  ›  Ringtones  ›  Kudiyee Ni Teri Ringtone

Kudiyee Ni Teri Ringtone

A catchy Punjabi track with lively beats and catchy lyrics, celebrating the beauty and confidence of a young woman.

00:00 / 00:26
icon icon
icon
icon

Download free Kudiyee Ni Teri ringtone for your mobile phone. You can download Kudiyee Ni Teri ringtone as MP3 file for Android or M4R file for iPhone.

Download .mp3 for Android
Download .m4r for iPhone

Kudiyee Ni Teri - Song Lyrics

ਕਿੱਤਾ ਤਕਨੀ ਨੇ ਤੰਗ ਜੱਦ ਤਕਿਆ
ਤੂੰ ਚੈਨ ਮੇਰਾ ਲਿਆ ਬਿੱਲੋ ਖੋਹ
ਰਗ ਰਗ ਵਿੱਚ ਖੂਨ ਵਾਂਗ ਵਗਦੀ ਏ
ਧੜਕਣ ਕਰਨ ਕਿਵੇ ਸਲੋ
ਦਿਲ ਵਿੱਚ ਨੀ ਤੂੰ ਧੱਕ ਧੱਕ ਕਰਦੀ
ਚੋਰਾਂ ਵਾਂਗੂ ਠੱਗਦੀ ਏ ਤੂੰ
ਕੱਚੀ ਦਾਰੂ ਵਾਂਗ ਸਿਰ ਨੂੰ ਤੂੰ ਚੜ੍ਹ ਦੀ
ਸੋਹਣੀ ਏਨੀ ਲਗਦੀ Read More >>

ਤੂੰ
ਅੱਖ ਮੈਂ ਸੋਣੀਏ ਜਦੋ ਦੀ ਤੇਰੇ ਨਾਲ ਲਈ ਆਈ ਆਈ
ਗਿਆ ਸੱਬ ਕੁੱਛ ਲੁੱਟ ਚੰਨੀਏ
ਤੇਰੇ ਬਿਨਾ ਨਾ ਕੋਈ ਹੋਰ ਦਿਲ ਚ ਆਈ ਆਈ ਆਈ
ਕਿ ਕਰਗੀ ਏ ਤੂੰ ਬੱਲੀਏ
ਕੁੜੀਏ ਨੀ ਤੇਰੀ
ਕੁੜੀਏ ਨੀ ਤੇਰੀ
ਕੁੜੀਏ ਨੀ ਤੇਰੀ ਵਾਈਬ
ਮੈਨੂੰ ਖਿੱਚੇ ਤੇਰੇ ਨੇੜੇ
ਲਾਵਾਂ ਤੇਰੇ ਨੀ ਮੈਂ ਗੇੜੇ
ਜੱਦ ਕਰਦੀ ਤੂੰ ਵਾਈਬ
ਮੁੰਡਾ ਕਰਦਾ ਨਾ ਝੂਠ
ਕੁੜੀਏ ਨੀ ਤੇਰੀ ਵਾਈਬ
ਕਿੱਤਾ ਮੈਨੂੰ ਨੀ ਤਬਾਹ
ਹੋਇਆ ਫਿਰਦਾ ਸ਼ਦਾਈ ਤੇਰੀ ਵਾਈਬ
ਬੈਠਾ ਦਿਲ ਚ ਬਸਾਈ
ਸੀਨੇ ਵਿਚ ਤੇਰੇ ਦਿਲ ਮੇਰਾ ਧੜਕੇ
ਮੇਰੇ ਦਿਲ ਵਿਚ ਯਾਰਾਂ ਧੜਕੇ ਤੂੰ
ਲੱਖ ਲੱਖ ਤੈਨੂੰ ਯਾਰ ਮਨਾਵਾਂ
ਕਿਉਂ ਨਾ ਮਨਾਵੇਂ ਤੂੰ ਮੈਨੂੰ
ਸੀਨੇ ਵਿਚ ਤੇਰੇ ਦਿਲ ਮੇਰਾ ਧੜਕੇ
ਮੇਰੇ ਦਿਲ ਵਿਚ ਯਾਰਾਂ ਧੜਕੇ ਤੂੰ
ਲੱਖ ਲੱਖ ਤੈਨੂੰ ਯਾਰ ਮਨਾਵਾਂ
ਕਿਉਂ ਨਾ ਮਨਾਵੇਂ ਤੂੰ ਮੈਨੂੰ
ਤੇਰੀ ਤੌਰ ਤੇ ਇਸ਼ਾਰਿਆਂ ਨੇ ਮਾਰੇ ਮੁੰਡੇ
ਏਵੇਂ ਸਾਨੂੰ ਪਿੱਛੇ ਨਈਓ ਲਈਦਾ
ਜੱਦ ਨਿਕਲੇ ਤੂੰ ਅੱਗ ਨਿਰੀ ਬਣ ਕੇ
ਨੀ ਐਵੇਂ ਦਿਲ ਨੂੰ ਨੀ ਤੜਫਾਈਦਾ
ਚਲਾਉਂਦੀ ਦੀ ਅੱਖਾਂ ਜਿਵੇਂ ਹੋਣ ਤਲਵਾਰਾਂ
ਮੇਰੇ ਕੋਲ ਜੱਦ ਲੰਘਦੀ ਤੂੰ
ਕੁੜੇ ਤੂੰ ਛੱਡੀਆਂ ਨੇ ਸੱਬ ਪਿੱਛੇ ਨਾਰਾਂ
ਅੱਗੇ ਸਾਰਿਆਂ ਤੋਂ ਨਿਕਲੀ ਤੂੰ
ਕੁੜੀਏ ਨੀ ਤੇਰੀ
ਕੁੜੀਏ ਨੀ ਤੇਰੀ
ਕੁੜੀਏ ਨੀ ਤੇਰੀ ਵਾਈਬ
ਮੈਨੂੰ ਖਿੱਚੇ ਤੇਰੇ ਨੇੜੇ
ਲਾਵਾਂ ਤੇਰੇ ਨੀ ਮੈਂ ਗੇੜੇ
ਜੱਦ ਕਰਦੀ ਤੂੰ ਵਾਈਬ
ਮੁੰਡਾ ਕਰਦਾ ਨਾ ਝੂਠ
ਕੁੜੀਏ ਨੀ ਤੇਰੀ ਵਾਈਬ
ਕਿੱਤਾ ਮੈਨੂੰ ਨੀ ਤਬਾਹ
ਹੋਇਆ ਫਿਰਦਾ ਸ਼ਦਾਈ ਤੇਰੀ ਵਾਈਬ
ਬੈਠਾ ਦਿਲ ਚ ਬਸਾਈ
ਸੋਨਿਆ ਵੇ ਅਖੀਆਂ ਵੇ ਤੈਨੂੰ
ਤਕ ਤਕ ਰਹਿੰਦੇ ਨੇ
ਨਾ ਵੇ ਕੱਟਿਆ ਇੱਕ ਪਲ
ਯਾਰਾਂ ਬਿਨ ਤੇਰੇ
ਸਾਰਿਆਂਨੂੰ ਕਰਦਾ ਏ ਵਾਈਬ
ਕਿ ਕਰਿਆ ਵੇ ਤੇਰਾ ਮੇਰਾ ਵਾਈਬ
ਕੈਸਾ ਹੈ ਇਹ ਤੇਰੇ ਮੇਰਾ ਵਾਈਬ
ਕਿ ਕਰਿਆ ਵੇ ਤੇਰਾ ਮੇਰਾ ਵਾਈਬ
ਸਾਰਿਆਂਨੂੰ ਕਰਦਾ ਏ ਵਾਈਬ
ਕਿ ਕਰਿਆ ਵੇ ਤੇਰਾ ਮੇਰਾ ਵਾਈਬ
ਕੈਸਾ ਹੈ ਇਹ ਤੇਰੇ ਮੇਰਾ ਵਾਈਬ
ਕਿ ਕਰਿਆ ਵੇ ਤੇਰਾ ਮੇਰਾ ਵਾਈਬ
ਕੁੜੀਏ ਨੀ ਤੇਰੀ
ਕੁੜੀਏ ਨੀ ਤੇਰੀ ਵਾਈਬ
Name: Kudiyee Ni Teri - Tiger Shroff & Zahrah S Khan
File type: MP3(Android) & M4R(iPhone)
Duration: 26s
File Size: 410.89 KB
Downloads: 15

Kudiyee Ni Teri Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →