Home  ›  Ringtones  ›  Kitaab Ringtone

Kitaab Ringtone

This soulful Hindi ballad weaves a tapestry of profound romantic affection, portraying love as an essential completeness in life. With tender lyrics about stealing tears and gifting endless joy, it creates an emotional, intimate atmosphere ideal for cozy

00:00 / 00:29
icon icon
icon
icon

Download free Kitaab ringtone for your mobile phone. You can download Kitaab ringtone as MP3 file for Android or M4R file for iPhone.

Download .mp3 for Android
Download .m4r for iPhone

Kitaab - Song Lyrics

[Verse 1]
ਪੀਜੀ ਮੂਹਰੇ ਖੜ੍ਹ ਜਣਾ ਭੂਤ ਬਣ ਕੇ
ਲੰਗਿਆ ਨਾ ਕਰ ਬਿੱਲੋ ਬਣ ਠਣ ਕੇ
ਪੀਜੀ ਮੂਹਰੇ ਖੜ੍ਹ ਜਣਾ ਭੂਤ ਬਣ ਕੇ
ਲੰਗਿਆ ਨਾ ਕਰ ਏਨਾ ਬਣ ਠਣ ਕੇ
ਓਹ ਵਿੰਨੀ ਛੱਡ ਦੇ ਸ਼ੁਦਾਈਆਂ ਛੇਤੀ ਦੱਸ ਦੇ
ਰੋਕਿਆ ਏ ਜਿਹੜੀ ਗੱਲ ਕਹਿਣ ਵਾਸਤੇ
[Verse 2]
ਅੱਜ Read More >>

ਭੁੱਲ ਜਾ ਕਿਤਾਬ ਕੋਈ ਆਪਣੀ
ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
ਭੁੱਲ ਜਾ ਕਿਤਾਬ ਕੋਈ ਆਪਣੀ
ਨੀ ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
[Verse 3]
ਵੇ ਮੈਂ ਮਿਲੂਗੀ ਜ਼ਰੂਰ ਇਹ ਮੈਂ ਕਰਦੀ ਨੀ ਵਾਅਦਾ
ਤੈਨੂੰ ਤਕਣਾ ਏ ਰੋਜ਼ ਸਾਡੇ ਨੈਣਾਂ ਦਾ ਇਰਾਦਾ
ਵੇ ਮੈਂ ਮਿਲੂਗੀ ਜ਼ਰੂਰ ਇਹ ਮੈਂ ਕਰਦੀ ਨੀ ਵਾਅਦਾ
ਤੈਨੂੰ ਤਕਣਾ ਏ ਰੋਜ਼ ਸਾਡੇ ਨੈਣਾਂ ਦਾ ਇਰਾਦਾ
ਆਹ ਵੇ ਸੰਗ ਜੇ ਸੰਭਾਲ ਮੈਥੋਂ ਹੋਵੇ ਨਾ
ਜਿੰਨਾ ਪਿਆਰ ਤੂੰ ਵੇਖਾਉਣਾ ਏ ਸ਼ਗੌਣ ਵਾਸਤੇ
[Verse 4]
ਅੱਜ ਭੁੱਲ ਜਾ ਕਿਤਾਬ ਕੋਈ ਆਪਣੀ
ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
ਭੁੱਲ ਜਾ ਕਿਤਾਬ ਕੋਈ ਆਪਣੀ
ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
[Verse 5]
ਤੇਰੇ ਬੋਲ ਵੇ ਚਲਾਕਾਂ ਪੁੱਠੀਆਂ ਸ਼ਰਾਰਤਾਂ
ਤੂੰ ਵੇ ਹੌਲੀ ਹੌਲੀ ਆਪੇ ਬੁਝੀਆਂ ਬੁਝਾਰਤਾਂ
ਹਾਂ ਤੇਰੇ ਬੋਲ ਵੇ ਚਲਾਕਾਂ ਪੁੱਠੀਆਂ ਸ਼ਰਾਰਤਾਂ
ਤੂੰ ਵੇ ਹੌਲੀ ਹੌਲੀ ਆਪੇ ਬੁਝੀਆਂ ਬੁਝਾਰਤਾਂ
ਵੇ ਹੁਣ ਅੱਲ੍ਹੜਾਂ ਨੂੰ ਸੌ ਸੌ ਮਜਬੂਰੀਆਂ
ਦਿਲ ਕਰੇ ਨਾ ਵਿਛੋੜਾ ਜੋ ਸਹਿਣ ਵਾਸਤੇ
[Verse 6]
ਅੱਜ ਭੁੱਲ ਜਾ ਕਿਤਾਬ ਕੋਈ ਆਪਣੀ
ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
ਭੁੱਲ ਜਾ ਕਿਤਾਬ ਕੋਈ ਆਪਣੀ
ਨੀ ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
[Verse 7]
ਏ ਜੋ ਵਸਲਾਂ ਦੇ ਪਲ ਬੜੇ ਹੁੰਦੇ ਆ ਨਿਆਰੇ
ਲੱਗੀ ਫਲਾਂ ਨੂੰ ਪਿਆਸ ਬਰਸਾਤ ਸੀਨਾ ਠਾਰੇ
ਏ ਜੋ ਵਸਲਾਂ ਦੇ ਪਲ ਬੜੇ ਹੁੰਦੇ ਆ ਨਿਆਰੇ
ਲੱਗੀ ਫਲਾਂ ਨੂੰ ਪਿਆਸ ਬਰਸਾਤ ਸੀਨਾ ਠਾਰੇ
ਮੈਥੋਂ ਰੁੱਸ ਕੇ ਨਾ ਬਹਿਜੀ ਬਿੱਟੂ ਚੀਮੇ ਆ
ਕੱਟਣੀ ਏ ਜ਼ਿੰਦਗਾਨੀ ਤੇਰੀ ਆਸ ਤੇ
[Verse 8]
ਅੱਜ ਭੁੱਲ ਜਾ ਕਿਤਾਬ ਕੋਈ ਆਪਣੀ
ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
ਭੁੱਲ ਜਾ ਕਿਤਾਬ ਕੋਈ ਆਪਣੀ
ਨੀ ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
ਭੁੱਲ ਜਾ ਕਿਤਾਬ ਕੋਈ ਆਪਣੀ
ਨੀ ਕੱਲ੍ਹ ਆ ਜਾਣਵੀ ਬਹਾਨਾ ਲਾਕੇ ਲੈਣ ਵਾਸਤੇ
(ਲੈਣ ਵਾਸਤੇ)
Name: Kitaab - Surjit Bhullar
File type: MP3(Android) & M4R(iPhone)
Duration: 29s
File Size: 456.19 KB
Downloads: 0

Kitaab Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →