Home  ›  Ringtones  ›  Jatt Da Blood Ringtone

Jatt Da Blood Ringtone

The intense arrangement of guitars and the warm atmosphere of the song combine to create a vibrant wedding atmosphere.

00:00 / 00:25
icon icon
icon
icon

Download free Jatt Da Blood ringtone for your mobile phone. You can download Jatt Da Blood ringtone as MP3 file for Android or M4R file for iPhone.

Download .mp3 for Android
Download .m4r for iPhone

Jatt Da Blood - Song Lyrics

ਓਹ ਤੈਨੂੰ ਸਾਹਾਂ ਵਿੱਚ ਰੱਖਿਆ ਸਾਂਭਾਲ ਬੱਲੀਏ
ਨੰਗਜੀ ਨਾ ਵੇਖੀ ਹਿਕ ਬਾਹਲ ਬੱਲੀਏ
(ਹਿੱਕ ਬਾਹਲ ਬੱਲੀਏ-ਹਿੱਕ ਬਾਹਲ ਬੱਲੀਏ)
ਓਹ ਤੈਨੂੰ ਸਾਹਾਂ ਵਿੱਚ ਰੱਖਿਆ ਸਾਂਭਾਲ ਬੱਲੀਏ
ਨੰਗਜੀ ਨਾ ਵੇਖੀ ਹਿਕ ਬਾਹਲ ਬੱਲੀਏ
ਯਾਂ ਤਾਂ ਇੱਤਫ਼ਾਕ ਰੱਬ ਦੀ ਜਾਂ ਮਰਜ਼ੀ
Read More >>

ਯਾਂ ਤਾਂ ਇੱਤਫ਼ਾਕ ਰੱਬ ਦੀ ਜਾਂ ਮਰਜ਼ੀ
ਤੈਨੂੰ ਸੱਚੀ ਗੱਲ ਕਹਿੰਦਾ ਨੀ ਮੈਂ ਤਾਂ
ਓਹ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ ਹਾਂ ਹਾਂ
ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ
ਓਹ ਦੇਣਾ ਹੋਰ ਨਾ ਕਿਸੇ ਦੀ ਤੈਨੂੰ ਹੋਣ ਮੈਂ
ਏ ਤਾ ਵਹਿਮ ਹੈ ਦਿਲੋਂ ਤੂੰ ਕੁੜੇ ਕੱਢ ਦੇ
ਓਹ ਜੇਹੜੇ ਸਾਡੇ ਨਾਲ ਕਹਿੰਦੇ ਸੀ ਏ ਮਿੱਠੀਏ
ਯੂਪੀ ਵੱਸ ਗਏ ਮਕਾਨ ਪਿੰਡ ਛੱਡ ਕੇ
ਓਹ ਜੇਹੜੇ ਸਾਡੇ ਨਾਲ ਕਹਿੰਦੇ ਸੀ ਏ ਮਿੱਠੀਏ
ਯੂਪੀ ਵੱਸ ਗਏ ਮਕਾਨ ਪਿੰਡ ਛੱਡ ਕੇ
ਮੁੰਡਾ ਹਾਰਦਾ ਤਾਂ ਤੇਰੇ ਅੱਗੇ ਹਾਰਦਾ
ਓਹ ਲਾਕੇ ਹਿੱਕ ਨਾ ਬਚਾਲੇ ਸਾਨੂੰ ਜਾਨ
ਓਹ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ ਹਾਂ ਹਾਂ
ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ
ਨੀ ਤੂੰ ਰੱਖਦੀ ਕਰਾਕੇ ਤਿੱਖੀ ਆਈਬ੍ਰੋ
ਸਾਨੂੰ ਤਿੱਖੇ ਜੇਹੇ ਕਰੌਣੇ ਦਾਤ ਪੈਣਗੇ
ਨੀ ਤੂੰ ਗੁੰਧ ਗੁੰਧ ਗੁੱਟਾਂ ਦੋਵੀ ਅੱਲ੍ਹੜ੍ਹੇ
ਲੱਗੇ ਸਾਡੇ ਤੇ ਦੁਖਾਂ ਦੇ ਭਾਰ ਢਹਿਣਗੇ
ਨੀ ਤੂੰ ਗੁੰਧ ਗੁੰਧ ਗੁੱਟਾਂ ਦੋਵੀ ਅੱਲ੍ਹੜ੍ਹੇ
ਲੱਗੇ ਸਾਡੇ ਤੇ ਦੁਖਾਂ ਦੇ ਭਾਰ ਢਹਿਣਗੇ
ਓਹ ਕੁੜੀਏ ਦੀ ਅੱਖ ਨੂੰ ਨੀ ਕਰਵਾਈ ਲਈ
ਹਾਂ ਕਰੇ ਜੇ ਸਵਾਦ ਆਜੇ ਤਾਂ
ਓਹ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ ਹਾਂ ਹਾਂ
ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ
ਗੱਲ ਸੱਚੀਆਂ ਨੀ ਮੁੰਡਾ ਫਿਰੇ ਅੱਕਿਆ
ਮਾਰੂ ਆਪ ਜਾ ਕਿਸੇ ਨੂੰ ਮਾਰ ਜਾਊਗਾ
ਨਾਮ ਕਬਲ ਸਰੂਪਵਾਲੀ ਵਾਲੇ ਦਾ
ਸ਼ਾਮੀ 7 ਦੀਆਂ ਖਬਰਾਂ ਚ ਆਉਗਾ
ਨਾਮ ਕਬਲ ਸਰੂਪਵਾਲੀ ਵਾਲੇ ਦਾ
ਸ਼ਾਮੀ 7 ਦੀਆਂ ਖਬਰਾਂ ਚ ਆਉਗਾ
ਓਹ ਵੋਟ ਤੇਰੀ ਸਾਡੇ ਪਿੰਡ ਪੈਂਦੀ ਐਤਕੀ
ਜੇ ਪਾਉਂਦੀ ਨਾ ਪਵਾੜੇ ਤੇਰੀ ਮਾ
ਓਹ ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ ਹਾਂ ਹਾਂ
ਜੱਟ ਦੇ ਬਲੱਡ ਦਾ ਗਰੁੱਪ ਓਹੀ ਆ
ਨੀ ਜੇਹੜੇ ਅੱਖਰ ਤੋਂ ਪੈਂਦਾ ਤੇਰਾ ਨਾ
Name: Jatt Da Blood - Mankirt Aulakh
File type: MP3(Android) & M4R(iPhone)
Duration: 25s
File Size: 386.3 KB
Downloads: 77

Jatt Da Blood Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →