Home  ›  Ringtones  ›  Jaqeen Ringtone

Jaqeen Ringtone

This soulful Punjabi pop track captures the raw anguish of betrayal and fading love, with poignant lyrics that stir deep emotional resonance. Ideal for quiet evenings reflecting on past heartaches or seeking solace in melancholic vibes.

00:00 / 00:31
icon icon
icon
icon

Download free Jaqeen ringtone for your mobile phone. You can download Jaqeen ringtone as MP3 file for Android or M4R file for iPhone.

Download .mp3 for Android
Download .m4r for iPhone

Jaqeen - Song Lyrics

[Verse 1]
ਤੂੰ ਨਿਕਲੀ ਬੇਵਫ਼ਾ
ਕਿਉਂ ਦਿੱਤੀ ਇਹ ਸਜ਼ਾ
ਕਿਉਂ ਨਿਕਲੀ ਬੇਵਫ਼ਾ
ਕਿਉਂ ਦਿੱਤੀ ਇਹ ਸਜ਼ਾ
[Verse 2]
ਪਿਆਰ ਨਹੀਂ ਔਂਦਾ
ਇਸ ਦਿਲ ਨੂੰ ਹੁਣ ਤੇਰੇ ਤੇ
ਪਿਆਰ ਨਹੀਂ ਔਂਦਾ
ਇਸ ਦਿਲ ਨੂੰ ਹੁਣ ਤੇਰੇ ਤੇ
[Verse 3]
ਯਕੀਨ ਨਹੀਂ ਹੁੰਦਾ
ਇਸ ਦਿਲ Read More >>

ਨੂੰ ਤੇਰੇ ਤੇ
ਯਕੀਨ ਨਹੀਂ ਹੁੰਦਾ
ਇਸ ਦਿਲ ਨੂੰ ਤੇਰੇ ਤੇ
ਤੇ ਨਾ ਏ ਮੰਦਾ
ਨਾ ਸੁਣਦਾ ਮੇਰੀ ਏ
ਤੇ ਨਾ ਏ ਮੰਦਾ
ਨਾ ਸੁਣਦਾ ਮੇਰੀ ਏ
[Verse 4]
ਕਿਵੇ ਦੀ ਏ ਤੂੰ
ਹਾਏ ਤੂੰ ਧੋਖੇਬਾਜ਼ ਏ
ਦੱਸ ਦੇ ਨਾ ਤੂੰ ਤੇਰੇ ਕਿੰਨੇ ਰਾਜ਼ ਏ
ਨਾ ਰਿਹਾ ਮੈਂ
ਮੈਨੂੰ ਕਿੱਤਾ ਖਾਕ ਏ
ਮੈਨੂੰ ਕਿੱਤਾ ਖਾਕ ਏ
ਮੈਨੂੰ ਕਿੱਤਾ ਖਾਕ ਏ
[Verse 5]
ਕੇਹ ਦੇਂਦੀ ਜੇ ਕਰਨਾ ਨੀ ਸੀ ਪਿਆਰ ਤੈਨੂੰ
ਕੇਹ ਦੇਂਦੀ ਜੇ ਲੱਭ ਗਿਆ ਨਵਾਂ ਯਾਰ ਤੈਨੂੰ
ਕੇਹ ਦੇਂਦੀ ਨਾ ਮੈਂ ਔਂਦਾ ਨਦੀਓਂ ਪਾਰ
ਮੈਨੂੰ ਕੇਹ ਦਿੰਦੀ
[Verse 6]
ਗਲਤੀ ਤੇਰੀ ਨੀ ਹਾਂ ਗਲਤੀ ਮੇਰੀ ਏ
ਪਿਆਰ ਕੀਤਾ ਮੈਂ ਦਗ਼ਾ ਤੇਰੀ ਏ
ਹੋਰ ਨਾ ਤੂੰ ਮੇਰੀ ਏ
ਨਾ ਕਿਸੇ ਹੋਰ ਦੀ
ਹੋ ਧੋਖਾ ਦੇਣੇ ਦੀ
ਹਾਂ ਫਿਤਰਤ ਤੇਰੀ ਏ
[Verse 7]
ਯਕੀਨ ਨਹੀਂ ਹੁੰਦਾ
ਇਸ ਦਿਲ ਨੂੰ ਤੇਰੇ ਤੇ
ਯਕੀਨ ਨਹੀਂ ਹੁੰਦਾ
ਇਸ ਦਿਲ ਨੂੰ ਤੇਰੇ ਤੇ
ਤੇ ਨਾ ਏ ਮੰਦਾ
ਨਾ ਸੁਣਦਾ ਮੇਰੀ ਏ
ਤੇ ਨਾ ਏ ਮੰਦਾ
ਨਾ ਸੁਣਦਾ ਮੇਰੀ ਏ
[Verse 8]
ਮੇਰਾ ਜੋ ਪਿਆਰ ਹੁਣ
ਤੇਰੇ ਕੋਲੋਂ ਭੁੱਲਣਾ ਨਹੀਂ
ਮੈਂ ਤੇਰੇ ਪਿੱਛੇ ਹੁਣ
ਆਵੇਂ ਹੋਰ ਰੁਲਣਾ ਨਹੀਂ
ਹੱਡ ਤੋਂ ਜ਼ਿਆਦਾ ਤੈਨੂੰ
ਚਾਹਿਆ ਸੀ ਮੈਂ ਸੋਹਣੀਏ
ਹੁਣ ਏ ਦਿਲ ਮੇਰਾ
ਤੇਰੇ ਲਈ ਖੁੱਲ੍ਹਣਾ ਨਹੀਂ
[Verse 9]
ਜਿੰਦੇ ਨੇ ਲੱਗ ਚੁੱਕੇ
ਹੁਣ ਮੇਰੇ ਪਿਆਰ ਨੂੰ
ਮੰਗੀ ਸੀ ਇੱਕੋ ਚੀਜ਼
ਹੋਵੇਂ ਮੇਰੇ ਨਾਲ ਤੂੰ
ਕੋਈ ਨਾ ਪੁੱਛੇ ਹੁਣ
ਹਾਲ ਤੇਰੇ ਯਾਰ ਦਾ
ਛੱਡ ਦਿੱਤਾ ਤੂੰ ਸਾਥ
ਅੱਧਵਿਚਕਾਰ ਕਿਉਂ
[Verse 10]
ਯਕੀਨ ਨਹੀਂ ਹੁੰਦਾ
ਇਸ ਦਿਲ ਨੂੰ ਤੇਰੇ ਤੇ
ਯਕੀਨ ਨਹੀਂ ਹੁੰਦਾ
ਇਸ ਦਿਲ ਨੂੰ ਤੇਰੇ ਤੇ
ਤੇ ਨਾ ਏ ਮੰਦਾ
ਨਾ ਸੁਣਦਾ ਮੇਰੀ ਏ
ਤੇ ਨਾ ਏ ਮੰਦਾ
ਨਾ ਸੁਣਦਾ ਮੇਰੀ ਏ
Name: Jaqeen - Talwiinder & Rish
File type: MP3(Android) & M4R(iPhone)
Duration: 31s
File Size: 486.4 KB
Downloads: 50

Jaqeen Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Kore Kore Sapne →