Home  ›  Ringtones  ›  Guzaara Ringtone

Guzaara Ringtone

An intimate, emotional indie-pop ballad with warm guitar and soft synths; lyrical themes of longing and healing. Ideal as a soothing ringtone for quiet mornings or reflective commutes.

00:00 / 00:27
icon icon
icon
icon

Download free Guzaara ringtone for your mobile phone. You can download Guzaara ringtone as MP3 file for Android or M4R file for iPhone.

Download .mp3 for Android
Download .m4r for iPhone

Guzaara - Song Lyrics

ਅਸੀਂ ਜਿੰਦੇ ਆਸਰੇ ਤੇਰੇ ਹਨ, ਨਾ ਤੇਰੇ ਬਿਨਾ ਗੁਜ਼ਾਰਾ ਏ
ਅਸੀ ਜਿੰਦੇ ਆਸਰੇ ਤੇਰੇ ਹਨ, ਨਾ ਤੇਰੇ ਬਿਨਾ ਗੁਜ਼ਾਰਾ ਏ ...
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਅਸੀਂ ਜਿੰਦੇ ਆਸਰੇ Read More >>

ਤੇਰੇ ਹਨ, ਨਾ ਤੇਰੇ ਬਿਨਾ ਗੁਜ਼ਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਅਸੀਂ ਨੀਵੇਂ ਹੋ ਕੇ ਜੀ ਲਾ ਗੇ, ਜੱਦ ਉੱਚਿਆਂ ਦੇ ਸੰਗ ਲਾਈਆਂ ਨੇ
ਅਸੀਂ ਨੀਵੇਂ ਹੋ ਕੇ ਜੀ ਲਾ ਗੇ, ਜੱਦ ਉੱਚਿਆਂ ਦੇ ਸੰਗ ਲਾਈਆਂ ਨੇ
ਅਸੀਂ ਤੇਰੇ ਹਨ ਬੱਸ ਤੇਰੇ ਹਨ, ਤੇਰੇ ਨਾਲ ਪ੍ਰੀਤਾਂ ਪਾਈਆਂ ਨੇ
ਦਿਲ ਥੋੜੀ ਨਾ ਦਿਲ ਥੋੜੀ, ਦਿਲ ਥੋੜੀ ਨਾ।
ਥੋੜੀ ਨਾ ਥੋੜੀ ਨਾ, ਨਾਹ ਹੋਰ ਸਹਾਰਾ ਹੈਂ
ਥੋੜੀ ਨਾ ਥੋੜੀ ਨਾ, ਨਾਹ ਹੋਰ ਸਹਾਰਾ ਹੈਂ
ਅਸੀਂ ਜਿੰਦੇ ਆਸਰੇ ਤੇਰੇ ਹਨ, ਨਾ ਤੇਰੇ ਬਿਨਾ ਗੁਜ਼ਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਏ ਇਸ਼ਕ ਦੀਆਂ ਕਿਤਾਬਾਂ ਤੇ, ਤੇਰਾ ਲਿਖ ਦਿੱਤਾ ਸਿਰਨਾਵਾਂ ਮੈਂ
ਏ ਇਸ਼ਕ ਦੀਆਂ ਕਿਤਾਬਾਂ ਤੇ, ਤੇਰਾ ਲਿਖ ਦਿੱਤਾ ਸਿਰਨਾਵਾਂ ਮੈਂ
ਸਾਡੇ ਸਾਹਾਂ ਦਾ, ਸਾਡੇ ਰਾਹਾਂ ਦਾ
ਤੇਰੇ ਭਾਜ ਨਾ ਕੋਈ, ਟਿਕਾਣਾ ਵੇ
ਮੁੱਖ ਮੋੜੀ ਨਾ ਮੋੜੀ ਨਾ, ਮੁੱਖ ਮੋੜੀ ਨਾ ਮੋੜੀ ਨਾ
ਮੁੱਖ ਮੋੜੀ ਨਾ
ਮੋੜੀ ਨਾ ਮੋੜੀ ਨਾ... ਸੱਜਣਾ ਜੱਗ ਦਾਊ ਫਟਕਾਰਾ ਵੇ
ਮੋੜੀ ਨਾ ਮੋੜੀ ਨਾ... ਸੱਜਣਾ ਜੱਗ ਦਾਊ ਫਟਕਾਰਾ ਵੇ
ਅਸੀਂ ਜਿੰਦੇ ਆਸਰੇ ਤੇਰੇ ਹਨ, ਨਾ ਤੇਰੇ ਬਿਨਾ ਗੁਜ਼ਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਮਸਾਂ ਜਿੱਤਿਆ ਤੈਨੂੰ ਰੱਬ ਕੋਲੋ, " ਸੰਘੇ" ਲੱਗੇ ਦਉ ਤੇ ਜਾਨ ਨੂੰ
ਤੇਰੇ ਭਾਜੋ "ਗੁਰਪ੍ਰੀਤ" ਹੋਰ ਨਹੀਂ, ਤੇਰੇ ਭਾਜੋ "ਗੁਰਪ੍ਰੀਤ" ਹੋਰ ਨਹੀਂ
ਕਿ ਕਰਨਾ ਫਿਰ, ਪਿੱਛਾਂ ਨੂੰ
ਪਿੱਛੇ ਮੁੜੀ ਨਾ ਮੁੜੀ ਨਾ, ਪਿੱਛੇ ਮੁੜੀ ਨਾ ਮੁੜੀ ਨਾ
ਪਿੱਛੇ ਮੁੜੀ ਨਾ
ਮੁਹਰੀ ਨਾ ਮੁੜੀ ਨਾ, ਸੱਜਣਾ ਕਰ ਜਾਵੀ ਕਿਨਾਰਾ ਵੇ
ਮੁਹਰੀ ਨਾ ਮੁੜੀ ਨਾ, ਸੱਜਣਾ ਕਰ ਜਾਵੀ ਕਿਨਾਰਾ ਵੇ
ਅਸੀਂ ਜਿੰਦੇ ਆਸਰੇ ਤੇਰੇ ਹਨ, ਨਾ ਤੇਰੇ ਬਿਨਾ ਗੁਜ਼ਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
ਛੱਡੀ ਨਾ ਛੱਡੀ ਨਾ ਸੱਜਣਾ, ਸਾਨੂੰ ਤੇਰਾ ਸਹਾਰਾ ਹੈਂ
Name: Guzaara - Gurpreet Chattha
File type: MP3(Android) & M4R(iPhone)
Duration: 27s
File Size: 425.99 KB
Downloads: 388

Guzaara Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →