Home  ›  Ringtones  ›  Galwakdi Ringtone

Galwakdi Ringtone

This lively Punjabi folk tune radiates playful romance and rural charm, weaving tales of budding affection and lighthearted mischief. Ideal for weddings or festive celebrations, it stirs joy and emotional warmth in listeners.

00:00 / 00:27
icon icon
icon
icon

Download free Galwakdi ringtone for your mobile phone. You can download Galwakdi ringtone as MP3 file for Android or M4R file for iPhone.

Download .mp3 for Android
Download .m4r for iPhone

Galwakdi - Song Lyrics

ਹੋ, ਕੱਠੇ ਸੀ ਸਵਾਰ ਅੱਸੀ ਡੂੰਘਿਆਂ ਸਮੁੰਦਰਾਂ 'ਚ
ਤੂੰ ਸਾਡੀ ਬੇੜੀ ਛੱਡ ਦੂਜੀ ਵਿੱਚ ਛਾਲ ਮਾਰ ਗਈ
ਹੋ, ਬੁਝੀ ਨਾ ਓਹ ਦੌਲਤਾਂ ਤੇ ਸ਼ੌਹਰਤਾਂ ਦੇ ਪਾਣੀਆਂ ਨਾਲ
ਜੋ ਕਈ ਸਾਲ ਪਹਿਲਾਂ ਸੀ ਤੂੰ ਅੱਗ ਬਾਲ ਗਈ
ਨੀ ਅੰਦਰੋਂ ਵੀ ਟੁੱਟੇ, ਅੱਸੀ ਉਤੋਂ ਟੁੱਟੇ ਪਾਏ Read More >>

ਆ
ਨਸ਼ੇ ਵਰਗੀਏ, ਸਾਡੀ ਤੂੰ ਜਵਾਨੀ ਗਾਲ ਗਈ
ਹੋ, ਲੋਕੀ ਕਹਿਣ ਨਸ਼ੇੜੀ ਵੇਖ ਕੇ ਲਾਲੀ ਅਖੀਆਂ ਦੀ
ਕੌਣ ਜਾਨੇ ਕਿ ਅੱਖ ਝਿੰਜਰ ਦੀ ਰਹਿੰਦੀ ਕਿਉਂ ਦੁੱਲਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
ਓਹ ਹੋਰ ਕਿਸੇ ਦੀ ਹੋ ਚੁੱਕੀ, ਫਿਰ ਯਾਦ ਕਿਓਂ ਆਉਂਦੀ?
ਮੇਰੇ ਜਿਸਮ 'ਚ ਹਰ ਸਾਹ ਦੇ ਹੈ ਬਾਤ ਕਿਓਂ ਆਉਂਦੀ?
ਕੁਲਬੀਰ ਨੇ ਦਿਲ ਦੇਆਂ ਜ਼ਖਮਾਂ ਵਿੱਚ ਇੱਕ ਕੀਮਤੀ ਚੀਜ਼ ਲੁਕੋਈ ਏ
ਇਹ ਰਿਸਦੇ ਰਹਿਣ ਹਮੇਸ਼ਾ, ਬੱਸ ਏਹੋ ਦੁਆ ਦਿਲ ਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
ਓਹਦੇ ਜਾਣ ਪਿੱਛੋਂ ਮੈਨੂੰ ਹੋਰ ਕੋਈ ਦੂਜਾ ਯਾਰ ਨਹੀਂ ਮਿਲਿਆ
ਹੱਕ ਜਤਾਉਣੇ ਵਾਲਾ ਕੋਈ ਹੱਕਦਾਰ ਨਹੀਂ ਮਿਲਿਆ
ਮਿਲਦੇ ਨੇ ਹੱਥ ਜੋੜ-ਜੋੜ ਕੇ ਲੋਕੀ ਝਿੰਜਰ ਨੂੰ
ਦਿਲ ਜਿਹਦੇ ਨਾਲ ਸੀ ਜੁੜਿਆ, ਕਿਧਰੇ ਕਮਲੀ ਨਾ ਮਿਲਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
ਓਹਦੇ ਨਾਲ ਪੜ੍ਹਨ ਦਾ ਸਮਾਂ ਹੈ ਮੈਂ ਯਾਦਾਂ ਵਿੱਚ ਬੁਣਿਆ
ਕੀਤੇ ਰੁਲਦਾ ਹੋਣੈ ਮੇਰਾ ਨਾ ਓਹਦੇ ਬੈਂਚ 'ਤੇ ਖੁਣਿਆ
ਚੰਗਾ ਹੋਇਆ, ਓਹਦਾ ਹੁਣ ਮੇਰੇ ਬਿਨ ਹੀ ਸਾਰਨ ਲੱਗਾ
ਸਾਡੇ ਵੱਸ ਤੋਂ ਸੀ ਬਾਹਰ ਓਹਦੀ ਯਾਰੀ ਮਹਿੰਗੇ ਮੁੱਲ ਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
ਮੈਨੂੰ ਭੁੱਲ ਨਾ ਜਾਈਂ, ਕਮਲਿਆ, ਹਿੱਕ ਨਾਲ ਲਾ ਕੇ ਕਹਿੰਦੀ ਸੀ
ਮੈਨੂੰ ਉਸ ਮਰਜਾਣੀ ਦੀ ਗਲਵਕੜੀ ਨਹੀਂ ਭੁੱਲਦੀ
R guru
Name: Galwakdi - Tarsem Jassar & Kulbir Jhinjer
File type: MP3(Android) & M4R(iPhone)
Duration: 27s
File Size: 425.99 KB
Downloads: 33

Galwakdi Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →