Home  ›  Ringtones  ›  Gallan Mithiyan Ringtone

Gallan Mithiyan Ringtone

This lively Punjabi melody celebrates destined romance through sweet, heartfelt conversations, evoking joy and deep affection. Ideal for romantic strolls or intimate gatherings, its upbeat rhythm fosters emotional warmth and connection.

00:00 / 00:28
icon icon
icon
icon

Download free Gallan Mithiyan ringtone for your mobile phone. You can download Gallan Mithiyan ringtone as MP3 file for Android or M4R file for iPhone.

Download .mp3 for Android
Download .m4r for iPhone

Gallan Mithiyan - Song Lyrics

ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ
ਹੱਸਦੇ ਹਸਾਉਂਦੇ ਨੰਘ ਗਿਆ ਸਾਲ ਵੇ
ਲਿਖੇ ਸੀ ਸੰਜੋਗ ਸਾਡੇ ਤੇਰੇ ਨਾਲ ਵੇ
ਹੱਸਦੇ ਹਸਾਉਂਦੇ ਨੰਘ ਗਿਆ ਸਾਲ ਵੇ
ਧਨਵਾਦ ਤੇਰਾ ਦਿਲ ਦਿਆ ਰਾਜਿਆ ਦੇ ਵਾਂਗ
ਰਾਣੀਆਂ ਦੇ ਰੱਖੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ Read More >>

ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਵਿਆਹ ਤੋਂ ਪਹਿਲਾਂ ਫੋਟੋ ਜਦੋ ਦੇਖੀ ਸੀ ਵੇ ਤੇਰੀ
ਨਿੰਦਗੀ ਸੀ ਤੈਨੂੰ ਥਾ ਸਹੇਲੀ ਰਾਨੋ ਮੇਰੀ
ਵਿਆਹ ਤੋਂ ਪਹਿਲਾਂ ਫੋਟੋ ਜਦੋ ਦੇਖੀ ਸੀ ਵੇ ਤੇਰੀ
ਨਿੰਦਗੀ ਸੀ ਤੈਨੂੰ ਥਾ ਸਹੇਲੀ ਰਾਨੋ ਮੇਰੀ
ਜੀਤ ਲਿਆ ਸਾਨੂੰ ਤੇਰਿਆਂ ਪਿਆਰਿਆਂ ਨੇ
ਮੈਂ ਗੁਲਾਮ ਤੇਰੀ ਪੱਕੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਰੱਖਣ ਮੈਂ ਖਿਆਲ ਲੜ ਲੇ ਦਿਓਰ ਦਾ
ਗੱਲ ਬੜੀ ਭਾਬੀ ਦੀ ਕੋਈ ਨੀ ਮੋੜ ਦਾ
ਰੱਖਣ ਮੈਂ ਖਿਆਲ ਲੜ ਲੇ ਦਿਓਰ ਦਾ
ਗੱਲ ਬੜੀ ਭਾਬੀ ਦੀ ਕੋਈ ਨੀ ਮੋੜ ਦਾ
ਔਂਦਾ ਵੇ ਪਿਆਰ ਬੜਾ ਬੇਬੇ ਜੀ ਦਾ ਮੈਨੂੰ
ਜਿਹਦੇ ਸਾਹਾਂ ਵਿੱਚ ਵਾਸੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਜਿੱਦਾਂ ਦਾ ਵੀ ਏ ਤੂੰ ਸਾਨੂੰ ਮਨਜ਼ੂਰ ਵੇ
ਕੱਦੇ ਬਿੱਟੂ ਚੀਮਾ ਹੋਵੀ ਨਾ ਦੂਰ ਵੇ
ਜਿੱਦਾਂ ਦਾ ਵੀ ਏ ਤੂੰ ਸਾਨੂੰ ਮਨਜ਼ੂਰ ਵੇ
ਕੱਦੇ ਬਿੱਟੂ ਚੀਮਾ ਹੋਵੀ ਨਾ ਦੂਰ ਵੇ
ਤੇਰਿਆਂ ਮੁਹੱਬਤਾਂ ਤੇ ਮਾਣ ਜੱਟੀ ਨੂੰ
ਵੇ ਹੰਜੂ ਖੁਸ਼ੀਆਂ ਦੇ ਨਿੱਤ ਰੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
ਸੋਹਣਾ ਤੇ ਪਤੰਦਰਾ ਤੂੰ ਖਾਸ ਕੋਈ ਨਾ
ਵੇ ਗੱਲਾਂ ਮਿੱਠੀਆਂ ਦੀ ਪੱਟੀ ਹੋਈ ਆ
Name: Gallan Mithiyan - Mankirt Aulakh
File type: MP3(Android) & M4R(iPhone)
Duration: 28s
File Size: 441.09 KB
Downloads: 136

Gallan Mithiyan Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →