Home  ›  Ringtones  ›  Fly Karke Ringtone

Fly Karke Ringtone

Feel the exhilarating rush of freedom as soaring synths and infectious beats transport you to new heights of euphoria.

00:00 / 00:29
icon icon
icon
icon

Download free Fly Karke ringtone for your mobile phone. You can download Fly Karke ringtone as MP3 file for Android or M4R file for iPhone.

Download .mp3 for Android
Download .m4r for iPhone

Fly Karke - Song Lyrics

Meavin, call me back
(ਵੇ ਮੈਂ ਕਰਕੇ fly ਆਵਾਂ, karke fly)
ਜੇ ਮੈਂ ਨਾ ਰਹਾਂ ਤੇਰੀ ਜ਼ਿੰਦਗੀ ਦੇ ਵਿੱਚ
ਜ਼ਿੰਦਗੀ, ਜੱਟਾ, ਸੁੰਨੀ ਆ
ਸਭ ਤੋਂ ਸੋਹਣਾ time ਕਿਹੜਾ ਏ?
ਜਦੋਂ ਨਾਲ਼ ਤੇਰੇ ਹੁੰਨੀ ਆਂ
ਨੀ, ਕਿੰਨਾ ਕਰਦੀ ਪਿਆਰ, ਜੇ ਪੁੱਛਾਂ?
ਕਿੰਨਾ ਕਰਦੀ Read More >>

ਪਿਆਰ, ਜੇ ਪੁੱਛਾਂ?
ਵੇ, ਤੇਰਾ ਬਣ ਕੇ ਰਹਾਂ ਪਰਛਾਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾਂ, ਹਾਣਦੀਏ (ਹਾਣਦੀਏ)
ਹਾਏ, ਨੀਂਦ ਉੜਾ 'ਤੀ, ਹਾਣਦੀਏ ਨੀ, ਤੇਰੀ ਅੱਖ ਮੋਟੀ ਦੇ ਝਾਕੇ ਨੇ
ਵੱਸ ਚੱਲੇ ਤਵੀਤ 'ਚ ਜੜਕੇ ਤੈਨੂੰ ਰੱਖ ਲਾਂ ਹਿੱਕ ਨਾਲ਼ ਲਾਕੇ ਵੇ
ਹਾਏ, ਸੂਟ ਪਸੰਦ, ਕੇ jean ਤੈਨੂੰ ਨੀ?
ਸੂਟ ਪਸੰਦ, ਕੇ jean ਤੈਨੂੰ ਨੀ?
ਵੇ, ਤੈਨੂੰ ਜੋ ਪਸੰਦ ਓ ਪਾਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਜੇ ਮੈਂ ਬੁਲਾਵਾਂ (ਜੇ ਮੈਂ ਬੁਲਾਵਾਂ)
ਹਾਏ, ਵੇਖ ਕੇ ਤੈਨੂੰ ਨਸ਼ਾ ਚੜ੍ਹੇ, ਨੀ ਚੜ੍ਹਦੀ ਨਹੀਂਓਂ ਲਾਹਣ ਮੈਨੂੰ
ਹਾਏ, ਗੱਲ ਨਾ ਹੋਵੇ ਸਾਡੀ ਜੇ ਕੰਧਾਂ ਆਉਂਦੀਆਂ ਘਰ ਦੀਆਂ ਖਾਣ ਮੈਨੂੰ
ਓ, ਇੱਕੋ-ਇੱਕ ਤੇਰਾ ਸੁਪਣਾ ਦੱਸ ਨੀ
ਇੱਕੋ-ਇੱਕ ਤੇਰਾ ਸੁਪਣਾ ਦੱਸ ਨੀ
ਬੱਸ, ਲੈਣੀਆਂ ਤੇਰੇ ਨਾਲ਼ ਲਾਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾਂ, ਹਾਣਦੀਏ (ਹਾਣਦੀਏ)
ਹਾਏ, ਛੱਡ, ਨੀ ਹੋਣਾ, ਹਾਨਦੀਏ, ਨੀ ਤੈਨੂੰ ਕਦੇ ਕਿਸੇ ਦੇ ਆਖਣ ਤੇ
ਹਾਏ, ਨਾਲ਼ ਦੀਆਂ ਮੇਰਾ ਨਾਮ ਲੈਣ ਨਾ, Sabbe ਆਲ਼ੀ ਆਖਣ ਵੇ
ਓ, ਜੱਟੀਏ, ਤੇਰੇ ਪੈਰ ਉਡੀਕਣ
ਜੱਟੀਏ, ਤੇਰੇ ਪੈਰ ਉਡੀਕਣ
ਹਾਂ, ਤੇਰੇ ਪਿੰਡ ਦੀਆਂ ਰਾਹਵਾਂ
(ਜੇ ਮੈਂ ਬੁਲਾਵਾਂ, ਜੇ ਮੈਂ ਬੁਲਾਵਾਂ)
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
ਜੇ ਮੈਂ ਬੁਲਾਵਾਂ, ਹਾਣਦੀਏ
ਵੇ, ਮੈਂ ਕਰਕੇ fly ਆਵਾਂ
(ਆਵਾਂ)
(ਆਵਾਂ)
(ਆਵਾਂ)
(ਆਵਾਂ)
(ਆਵਾਂ)
(ਆਵਾਂ)
Name: Fly Karke - Sabba & Jasmeen Akhtar
File type: MP3(Android) & M4R(iPhone)
Duration: 29s
File Size: 455.78 KB
Downloads: 45

Fly Karke Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →