Home  ›  Ringtones  ›  Fan Ringtone

Fan Ringtone

An electrifying anthem of devotion, blending infectious beats with heartfelt lyrics, capturing the exhilarating rush of admiration and unwavering loyalty.

00:00 / 00:30
icon icon
icon
icon

Download free Fan ringtone for your mobile phone. You can download Fan ringtone as MP3 file for Android or M4R file for iPhone.

Download .mp3 for Android
Download .m4r for iPhone

Fan - Song Lyrics

(ਬਿਗ ਬਰਡ ਇਨ ਦਾ ਬਿਲਡਿੰਗ)
(ਹੋ ਜਿੱਥੇ ਹੱਥ ਪੈਦਾ)
ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ
ਗੱਲਾਂ ਸਾਇਲੈਂਟ ਕੰਮ ਸਾਡੇ ਲਾਉਡ ਏ
ਇਸੇ ਗੱਲ ਦਾ ਤਾਂ ਯਾਰਾਂ ਨੂੰ ਪ੍ਰਾਉਡ ਏ
ਗੱਲਾਂ ਸਾਇਲੈਂਟ ਕੰਮ ਸਾਡੇ ਲਾਉਡ ਏ
ਇਸੇ ਗੱਲ ਦਾ ਤਾਂ ਯਾਰਾਂ ਨੂੰ Read More >>

ਪ੍ਰਾਉਡ ਏ
ਵੈਸਟ ਕੋਸਟ ਤੋਂ ਕੈਨੇਡਾ ਕੰਮ ਹੋਵੇ ਪਵੇ ਟੇੱਡਾ
ਕੋਸਟ ਤੋਂ ਕੈਨੇਡਾ ਕੰਮ ਹੋਵੇ ਪਵੇ ਟੇਡਾ
ਇੱਕੋ ਫੋਨ ਉੱਤੇ ਕੰਡਾ ਕਢਵਾਈਦਾ
ਹੋ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਹੋ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
(ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ)
ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਵੈਰੀ ਖੰਘ ਜੇ ਗਲੀ ਚੋਂ ਕਿ ਮਜਾਲ ਨੀ
ਦੀਵੇ ਨੇਹਰੀਆਂ ਚ ਦਈਏ ਅੱਸੀ ਬਾਲ ਨੀ
ਵੈਰੀ ਖੰਘ ਜੇ ਗਲੀ ਚੋਂ ਕਿ ਮਜਾਲ ਨੀ
ਦੀਵੇ ਨੇਹਰੀਆਂ ਚ ਦਈਏ ਅੱਸੀ ਬਾਲ ਨੀ
ਯਾਰ ਗੱਡਮੇ ਨੇ ਚਾਰ ਵਿਦ ਮਹਿੰਗੇ ਹਥਿਆਰ
ਗੱਦਮੇ ਨੇ ਚਾਰ ਨਾਲ ਮਹਿੰਗੇ ਹਥਿਆਰ
ਨਾਮ ਇਹਨਾਂ ਦੇ ਹੀ ਸਿਰਾਂ ਤੇ ਚਲਾਈਦਾ
ਹੋ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਹੋ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਅੱਖ ਮਿਤਰਾਂ ਦੀ ਘੁੰਮਦੀ ਰਡਾਰ ਨੀ
ਬਾਜ ਵਾਂਗੂ ਡੁੱਕ ਲੈਂਦੀ ਏ ਸ਼ਿਕਾਰ ਨੀ
ਅੱਖ ਮਿਤਰਾਂ ਦੀ ਘੁੰਮਦੀ ਰਡਾਰ ਨੀ
ਬਾਜ ਵਾਂਗੂ ਡੁੱਕ ਲੈਂਦੀ ਏ ਸ਼ਿਕਾਰ ਨੀ
ਮਹਿੰਗੀ ਗੱਡੀ ਦਾ ਕ੍ਰੇਜ਼ ਮੱਦੇ ਬੰਦੇ ਤੋਂ ਪਰਹੇਜ਼
ਗੱਡੀ ਦਾ ਕ੍ਰੇਜ਼ ਮਾੜੇ ਬੰਦੇ ਤੋਂ ਪਰਹੇਜ਼
ਵੀਕੈਂਡ ਉੱਤੇ ਮੇਲਾ ਕਰਲੈਦਾ
ਹੋ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਹੋ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
ਖੂਨ ਵਿੱਚ ਸਾਡੇ ਸ਼ੁਰੂ ਤੋਂ ਸਟੈਂਡ ਨੀ
ਪੱਕੇ ਹੌਂਸਲੇ ਨਾ ਚੇਤੀ ਕੀਤੇ ਟਹਿਣ ਨੀ
ਖੂਨ ਵਿੱਚ ਸਾਡੇ ਸ਼ੁਰੂ ਤੋਂ ਸਟੈਂਡ ਨੀ
ਪੱਕੇ ਹੌਂਸਲੇ ਨਾ ਚੇਤੀ ਕੀਤੇ ਟਹਿਣ ਨੀ
ਤੇਰਾ ਯੂਨੀ ਵਾਲਾ ਦਾ ਮਨਜੀਤ
ਲਿਖੇ ਖਰੇ ਖਰੇ ਗੀਤ
ਯੂਨੀ ਵਾਲਾ ਮਨਜੀਤ ਲਿਖੇ ਖਰੇ ਖਰੇ ਗੀਤ
ਵਾਜ ਉੱਚੀ ਕਰ ਗੱਡੀ ਚ ਵਜਾਈਦਾ
ਇਕ ਵਾਰੀ ਹੋਰ
ਹੋ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ
ਹੱਥ ਪੈਦਾ ਕੰਮ ਸਿਰੇ ਲਈਦਾ
ਤਾਹੀਓ ਬੱਚਾ ਬੱਚਾ ਫੈਨ ਯਾਰਾਂ ਦੀ ਚੜ੍ਹਾਈ ਦਾ
(ਆਰਦੀ)
Name: Fan - Aardee
File type: MP3(Android) & M4R(iPhone)
Duration: 30s
File Size: 471.7 KB
Downloads: 30

Fan Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →