Home  ›  Ringtones  ›  College Ringtone

College Ringtone

A catchy, upbeat tune with playful lyrics about the highs and lows of college life, capturing the nostalgia and freedom.

00:00 / 00:26
icon icon
icon
icon

Download free College ringtone for your mobile phone. You can download College ringtone as MP3 file for Android or M4R file for iPhone.

Download .mp3 for Android
Download .m4r for iPhone

College - Song Lyrics

[Verse 1]
ਮਨਕਿਰਤ ਔਲਖ
ਉਸ ਕਾਲਜ ਨੂੰ ਸਜਦਾ ਮੇਰਾ
ਜਿਸ ਕਾਲਜ ਵਿੱਚ ਪੜ੍ਹਿਆ ਮੈਂ
ਜਿੱਥੇ ਤੁਹਾਡੀ ਹਾਏ ਭਾਬੋ ਦੇ ਲਈ
ਲੈਕਚਰਰ ਨਾਲ ਲੜਿਆ ਮੈਂ
[Verse 2]
ਬੀਏ ਦੇ ਵਿੱਚ ਮੇਰੀ ਪੜ੍ਹੇ ਸਹੇਲੀ ਓਏ
ਐਮਏ ਦੇ ਵਿੱਚ ਪੜ੍ਹੇ ਮੇਰੇ ਪੰਜ ਸੱਤ ਸਾਲੇ ਨੇ
ਕਾਲਜ Read More >>

ਦੀ ਜ਼ਿੰਦਗੀ ਦੇ ਦਿਨ ਚਾਰ ਹੀ ਭੁੱਲਦੇ ਨਾ
ਸੁੱਖ ਨਾਲ ਆਪਾਂ ਤਾ ਪੰਜ ਸਾਲ ਹੀ ਗਾਲੇ ਨੇ
[Verse 3]
ਜੇਡੇ ਬੇਲੀ ਹੁੰਦੇ ਸੀ ਸੱਬ ਵੈੱਲੇ ਹੀ ਹੁੰਦੇ ਸੀ
ਬਾਬੇ ਦੇ ਖੋਖੇ ਤੇ ਲੱਗੇ ਮੇਲੇ ਹੁੰਦੇ ਸੀ
ਲੱਗੇ ਮੇਲੇ ਹੁੰਦੇ ਸੀ
ਇੱਕ ਜੱਦੀ ਮੰਗਮਾ ਸੀ
ਚੇਤਕ ਸੀ ਜੀਤੇ ਦਾ
ਜਿਹਨੂੰ ਪਤਾ ਨਹੀਂ ਲੱਗਦਾ
ਦਿੰਨੇ ਪੇਗ ਪਿੱਤੇ ਦਾ
[Verse 4]
ਨਾਲੇ ਯਾਰ ਵੀ ਛੱਡਗੇ ਨੇ ਬਾਬਾ ਵੀ ਚੱਲ ਤੁਰਿਆ
ਜਿੱਥੇ ਬੇਂਦੇ ਹੁੰਦੇ ਸੀ ਖੋਖੇ ਨੂੰ
ਲੱਗ ਗਏ ਤਾਲੇ ਨੇ
ਕਾਲਜ ਦੀ ਜ਼ਿੰਦਗੀ ਦੇ ਦਿਨ ਚਾਰ ਹੀ ਭੁੱਖਦੇ ਨਾ
ਸੁੱਖ ਨਾਲ ਆਪਾਂ ਤਾ ਪੰਜ ਸਾਲ ਹੀ ਗਾਲੇ ਨੇ
[Verse 5]
ਕੁੱਛ ਯਾਰ ਮੇਰੇ ਬਣਗੇ ਜੱਜ ਤੇ ਵਕੀਲ
ਕੁੱਛ ਹੱਲੇ ਤਕ ਲਈ ਜਾਂਦੇ ਪਿੰਡ ਚ ਸ਼ਬੀਲ
ਜਿੰਨਾ ਕਰਲੇ ਵਿਆਹ ਓਹ ਨਿਆਣੇ ਚੁੰਮੀ ਜਾਂਦੇ
ਸਾਡੇ ਵਰਗੇ ਜੇਡੇ ਤਾ ਚੰਡੀਗੜ੍ਹ ਘੁੰਮੀ ਜਾਂਦੇ
ਚੰਡੀਗੜ੍ਹ ਘੁੰਮੀ ਜਾਂਦੇ
[Verse 6]
ਮਨਕੀਰਤ ਤਾ ਸਜਦਾ ਹੀ ਕਰੇ ਹਰ ਵਾਰ
ਜਿੰਨੀ ਵਾਰੀ ਹੀ ਕਾਲਜ ਮੂਹਰੇ ਲੰਘਦਾ
ਕੋਈ ਟਾਈਮ ਮਸ਼ੀਨ ਹੀ ਬਣਾ ਦੋ ਮੇਰੇ ਲਈ
ਸਿੰਗਾ ਵਾਰ ਵਾਰ ਕਾਲਜ ਦਿਨਾਂ ਨੂੰ ਮੰਗਦਾ
ਵਾਰ ਵਾਰ ਕਾਲਜ ਦਿਨਾਂ ਨੂੰ ਮੰਗਦਾ
ਵਾਰ ਵਾਰ ਕਾਲਜ
ਦਿਨਾਂ ਨੂੰ ਮੰਗਦਾ
[Verse 7]
ਹੋ ਇੱਕ ਕਮਲੀ ਨਾਲ ਪੜ੍ਹੀ
ਜਿਹਦੇਤੇ ਮਰਦਾ ਸੀ
ਮੇਰੇ ਯਾਰਾਂ ਨੂੰ ਪੁੱਛਿਓ
ਓਹਦਾ ਕਿੰਨਾ ਕਰਦਾ ਸੀ
[Verse 8]
ਮੇਰਾ ਰੰਗ ਸੀ ਫੀਮ ਜੇਹਾ
ਓਹਦਾ ਮੁੱਖਾ ਚੰਦ ਵਰਗਾ
ਸਾਡਾ ਰਿਸ਼ਤਾ ਹੁੰਦਾ ਸੀ
ਸਤਲੁਜ ਦੇ ਬੰਨ੍ਹ ਵਰਗਾ
[Verse 9]
ਮਾਲਪੁਰ ਜੋ ਚੜ੍ਹ ਗਈ ਏ
ਸਿੰਗੇ ਨੂੰ ਭੁੱਲਣੀ ਨਹੀਂ
ਓਹਨੇ ਏਸ ਜਨਮ ਦੇ ਸੱਚ ਜਾਣੀ
ਅਰਮਾਨ ਹੀ ਗਾਲੇ ਨੇ
[Verse 10]
ਕਾਲਜ ਦੀ ਜ਼ਿੰਦਗੀ ਦੇ ਦਿਨ ਚਾਰ ਹੀ ਭੁੱਲਦੇ ਨਾ
ਸੁੱਖ ਨਾਲ ਆਪਾਂ ਤਾ ਪੰਜ ਸਾਲ ਹੀ ਗਾਲੇ ਨੇ
Name: College - Mankirt Aulakh
File type: MP3(Android) & M4R(iPhone)
Duration: 26s
File Size: 410.89 KB
Downloads: 20

College Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →