Home  ›  Ringtones  ›  Choorhey Wali Bahh Ringtone

Choorhey Wali Bahh Ringtone

This lively Punjabi melody fuses traditional folk elements with contemporary beats, radiating joy and heartfelt romance. The lyrics explore themes of commitment and budding love, ideal for wedding celebrations or intimate romantic evenings.

00:00 / 00:28
icon icon
icon
icon

Download free Choorhey Wali Bahh ringtone for your mobile phone. You can download Choorhey Wali Bahh ringtone as MP3 file for Android or M4R file for iPhone.

Download .mp3 for Android
Download .m4r for iPhone

Choorhey Wali Bahh - Song Lyrics

ਕਦੋ ਕਾਰਡਾਂ ਉੱਤੇ ਚਾਪਣੇ ਨੇ ਨਾਮ ਵੇ
ਕਦੋ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ
ਕਦੋਂ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ
ਕਦੋ ਕਾਰਡਾਂ ਉੱਤੇ ਚਾਪਣੇ ਨੇ ਨਾਮ ਵੇ
ਕਦੋ ਬਣੂ ਤੇਰੀ ਪੱਕੀ ਮੈਂ ਗੁਲਾਮ ਵੇ
ਕਦੋ ਘੁੰਮਣੇ ਨੇ ਅੱਗੇ ਪਿੱਛੇ ਕੈਮਰੇ
ਕਦੋ ਲੇਕੇ ਜਣਾ Read More >>

ਮੈਨੂੰ ਤੂੰ ਘਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਜੀ ਚਿੱਤ ਫੋਟੋਆਂ ਕਰਾਉਣ ਨੂੰ
ਹਾਂ ਜੀ ਹਾਂ ਫੋਟੋਆਂ ਕਰਾਉਣ ਨੂੰ ਕਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਚਿੱਤ ਫੋਟੋਆਂ ਕਰਾਉਣ ਨੂੰ ਕਰੇ ਹਾਏ
ਨਾਲੇ ਜੇਹੜੇ ਯਾਰ ਬੇਲੀ ਥੋੜੇ ਖਾਸ ਨੇ
ਕਦੋਂ ਪੱਕੇ ਟੋਰ ਉੱਤੇ ਭਾਬੀ ਕਹਿਣਗੇ
ਕਿਹੜਾ ਲਗਣਾ ਗਵੱਈਆ ਸਾਡੇ ਵਿਆਹ ਚ
ਕੇਹੜੇ ਪੈਲੇਸ ਚ ਭੰਗੜੇ ਜੀ ਪੈਣਗੇ
ਗੱਲ ਸੁਣ ਲਵੋ ਮੇਰੀ ਸਾਫ ਸਾਫ ਜੀ
ਮੇਰਾ ਥੋੜੇ ਬਿਨ ਬਿੰਦ ਨਾ ਸਾਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਜੀ ਚਿੱਤ ਫੋਟੋਆਂ ਕਰਾਉਣ ਨੂੰ
ਹਾਂ ਜੀ ਹਾਂ ਫੋਟੋਆਂ ਕਰਾਉਣ ਨੂੰ ਕਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਚਿੱਤ ਫੋਟੋਆਂ ਕਰਾਉਣ ਨੂੰ ਕਰੇ ਹਾਏ
ਮੇਰੇ ਨਾਲ ਦਿਆ ਜਿੰਨੀਆਂ ਸਹੇਲੀਆਂ
ਸੱਬ ਹੋ ਗਈਆਂ ਨੇ ਸੋਹਰੇ ਪਿੰਡ ਵਾਲੀਆਂ
ਕਦੋ ਮੁਕਣਾ ਏ ਜੱਬ ਫੋਨ ਵਾਲਾ ਜੀ
ਹੋਰ ਸਦਰਾਂ ਨਾ ਜਾਂਦੀਆਂ ਸੰਭਾਲੀਆਂ
ਜਦੋ ਪੁੱਤ ਪੁੱਤ ਕੇਹ ਕੇ ਗੱਲਾਂ ਕਰਦੇ
ਭੋਰਾ ਦਿਲ ਇਹ ਦੂਰੀ ਦਾ ਜਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਜੀ ਚਿੱਤ ਫੋਟੋਆਂ ਕਰਾਉਣ ਨੂੰ
ਫੋਟੋਆਂ ਕਰਾਉਣ ਨੂੰ ਕਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਚਿੱਤ ਫੋਟੋਆਂ ਕਰਾਉਣ ਨੂੰ ਕਰੇ ਹਾਏ
ਓਹ ਵੇਲਾ ਕਦੋਂ ਆਉਣਾ ਦੱਸ ਮਿੱਠਿਆ
ਜਦੋਂ ਕੱਠੀਆਂ ਨੇ ਖਨਾ ਇਕ ਥਾਲ ਚ
ਓਹਦੋਂ ਯਾਦ ਤੇਰੀ ਆਉਂਦੀ ਬੜੀ ਸੋਹਣਿਆ
ਡੀਜੇ ਵਜਦਾ ਏ ਜਦੋ ਵੇ ਸਿਆਲ ਚ
ਸੁਨ ਜੱਗੀ ਵੇ ਸੰਘੇੜਾ ਪਿੰਡ ਵਾਲਿਆ
ਸਾਰੇ ਚਾਅ ਤੇਰੇ ਅੱਗੇ ਨੇ ਧਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਜੀ ਚਿੱਤ ਫੋਟੋਆਂ ਕਰਾਉਣ ਨੂੰ
ਹਾਂ ਜੀ ਹਾਂ ਫੋਟੋਆਂ ਕਰਾਉਣ ਨੂੰ ਕਰੇ
ਮੇਰਾ ਚੂੜ੍ਹੇ ਵਾਲੀ ਬਾਹ ਥੋਡੇ ਮੋਡੇ ਰੱਖ ਕੇ
ਚਿੱਤ ਫੋਟੋਆਂ ਕਰਾਉਣ ਨੂੰ ਕਰੇ ਹਾਏ
Name: Choorhey Wali Bahh - Mankirt Aulakh
File type: MP3(Android) & M4R(iPhone)
Duration: 28s
File Size: 441.5 KB
Downloads: 29

Choorhey Wali Bahh Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →