Home  ›  Ringtones  ›  Bappu Ringtone

Bappu Ringtone

A heartfelt Punjabi track blending soulful melodies with nostalgic lyrics, evoking childhood memories and familial bonds, perfect for reflective moments or family gatherings.

00:00 / 00:30
icon icon
icon
icon

Download free Bappu ringtone for your mobile phone. You can download Bappu ringtone as MP3 file for Android or M4R file for iPhone.

Download .mp3 for Android
Download .m4r for iPhone

Bappu - Song Lyrics

ਯਾਦਾਂ ਆਉਂਦੀਆਂ ਮੁੜ ਮੁੜ ਕੇ
ਵਤਨਾਂ ਦਿਆਂ
ਬੱਪੂ ਦੇ ਸਾਈਕਲ ਤੇ
ਜੋ ਪਿੰਡ ਨਜ਼ਾਰਾ ਸੀ
ਓਹ ਬਹਿ ਕੇ ਮਿਲਿਆ ਨਾ
ਵਿੱਚ ਮਹਿੰਗੀਆਂ ਕਾਰਾਂ ਦੇ
ਅੰਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ਼ ਚੜ੍ਹੇ
ਵੇ ਮੈਂ ਲਾ ਨਹੀਂ ਸਕਦਾ
ਕੁਝ ਜਿਗਰੀ ਯਾਰਾਂ ਦੇ
ਬੱਪੂ ਦੇ Read More >>

ਸਾਈਕਲ ਤੇ
ਜੋ ਪਿੰਡ ਨਜ਼ਾਰਾ ਸੀ
ਓਹ ਬਹਿ ਕੇ ਮਿਲਿਆ ਨਾ
ਵਿੱਚ ਮਹਿੰਗੀਆਂ ਕਾਰਾਂ ਦੇ
ਅੰਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ਼ ਚੜ੍ਹੇ
ਵੇ ਮੈਂ ਲਾ ਨਹੀਂ ਸਕਦਾ
ਕੁਝ ਜਿਗਰੀ ਯਾਰਾਂ ਦੇ (ਕੁਝ ਜਿਗਰੀ ਯਾਰਾਂ ਦੇ)
ਜੋ ਮਜ਼ਾ ਸੀ ਢੇਲੀ ਦਾ
ਫਿਰਨੀ ਤੇ ਹਵੇਲੀ ਦਾ
ਮਾ ਦੇ ਹੱਥ ਦੀ ਰੋਟੀ
ਤੇ ਗੁੜ੍ਹ'ਦੀ ਢੇਲੀ ਦਾ
ਜੋ ਮਜ਼ਾ ਸੀ ਢੇਲੀ ਦਾ
ਫਿਰਨੀ ਤੇ ਹਵੇਲੀ ਦਾ
ਮਾ ਦੇ ਹੱਥ ਦੀ ਰੋਟੀ
ਤੇ ਗੁੜ੍ਹ'ਦੀ ਢੇਲੀ ਦਾ
ਹੁਣ ਬਰਗਰ ਪਿੱਜ਼ੇ ਨੇ
ਜੋ ਵਦੇਸੀ ਵੀਜ਼ੇ ਨੇ
ਅਹਿਸਾਸ ਕਰਾਉਂਦੇ ਆ
ਜਿੱਤ ਕੇ ਵੀ ਹਾਰਾਂ ਦੇ
ਬਾਪੂ ਦੇ ਸਾਈਕਲ ਤੇ
ਜੋ ਪਿੰਡ ਨਜ਼ਾਰਾ ਸੀ
ਓਹ ਬਹਿ ਕੇ ਮਿਲਿਆ ਨਾ
ਵਿੱਚ ਮਹਿੰਗੀਆਂ ਕਾਰਾਂ ਦੇ
ਅੰਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ਼ ਚੜ੍ਹੇ
ਵੇ ਮੈਂ ਲਾ ਨਹੀਂ ਸਕਦਾ
ਕੁਝ ਜਿਗਰੀ ਯਾਰਾਂ ਦੇ (ਕੁਝ ਜਿਗਰੀ ਯਾਰਾਂ ਦੇ)
ਵਿਛੋੜਾ ਪਲ ਪਲ ਦਾ
ਹੁਣ ਹੱਸ ਹੱਸ ਕੇ ਝੱਲਦਾ
ਬੇਬੇ ਕਹਿੰਦੀ ਮੁੜੇ ਆ
ਸੱਡਾ ਕਿ ਪਤਾ ਕੱਲ੍ਹ ਦਾ
ਵਿਛੋੜਾ ਪਲ ਪਲ ਦਾ
ਹੁਣ ਹੱਸ ਹੱਸ ਕੇ ਝੱਲਦਾ
ਬੇਬੇ ਕਹਿੰਦੀ ਮੁੜੇ ਆ
ਸੱਡਾ ਕਿ ਪਤਾ ਕੱਲ੍ਹ ਦਾ
ਫਿਰ ਆਪੇ ਹੱਸ ਪੇਂਦੀ
ਮੇਰਾ ਮਾਣ ਜਾ ਰੱਖ ਲੇਂਦੀ
ਇਹ ਰਿਸ਼ਤੇ ਨਹੀਂ ਲੱਭਣੇ
ਨਾ ਲੱਖ ਹਜ਼ਾਰਾਂ ਦੇ
ਬਾਪੂ ਦੇ ਸਾਈਕਲ ਤੇ
ਜੋ ਪਿੰਡ ਨਜ਼ਾਰਾ ਸੀ
ਓਹ ਬਹਿ ਕੇ ਮਿਲਿਆ ਨਾ
ਵਿੱਚ ਮਹਿੰਗੀਆਂ ਕਾਰਾਂ ਦੇ
ਅੰਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ਼ ਚੜ੍ਹੇ
ਵੇ ਮੈਂ ਲਾ ਨਹੀਂ ਸਕਦਾ
ਕੁਝ ਜਿਗਰੀ ਯਾਰਾਂ ਦੇ (ਕੁਝ ਜਿਗਰੀ ਯਾਰਾਂ ਦੇ)
ਗੁਰੂਆਂ ਤੇ ਪੀਰਾਂ ਦੀ
ਧਰਤੀ ਸ਼ਮਸ਼ੀਰਾਂ ਦੀ
ਇਹ ਭਗਤ ਸ਼ਰਾਬੇ
ਊਧਮ ਸਿੰਘ ਵੀਰਾਂ ਦੀ
ਗੁਰੂਆਂ ਤੇ ਪੀਰਾਂ ਦੀ
ਧਰਤੀ ਸ਼ਮਸ਼ੀਰਾਂ ਦੀ
ਇਹ ਭਗਤ ਸ਼ਰਾਬੇ
ਊਧਮ ਸਿੰਘ ਵੀਰਾਂ ਦੀ
ਜ਼ਾਲਮ ਤੋਂ ਝੁਕਦੇ ਨਾ
ਇਹ ਰੋਕਿਆ ਰੁਕਦੇ ਨਾ
ਏਨਾ ਬੱਬਰ ਸ਼ੇਰਾਂ ਨੂੰ
ਨਾ ਡਰ ਹਥਿਆਰਾਂ ਦੇ (ਨਾ ਡਰ ਹਥਿਆਰਾਂ ਦੇ)
ਬਾਪੂ ਦੇ ਸਾਈਕਲ ਤੇ
ਜੋ ਪਿੰਡ ਨਜ਼ਾਰਾ ਸੀ
ਓਹ ਬਹਿ ਕੇ ਮਿਲਿਆ ਨਾ
ਵਿੱਚ ਮਹਿੰਗੀਆਂ ਕਾਰਾਂ ਦੇ
ਅੰਮੜੀ ਲਈ ਫ਼ਰਜ਼ ਬੜੇ
ਮੇਰੇ ਦਿਲ ਤੇ ਕਰਜ਼ ਚੜ੍ਹੇ
ਵੇ ਮੈਂ ਲਾ ਨਹੀਂ ਸਕਦਾ
ਕੁਝ ਜਿਗਰੀ ਯਾਰਾਂ ਦੇ (ਕੁਝ ਜਿਗਰੀ ਯਾਰਾਂ ਦੇ)
Name: Bappu - Garry Sandhu, Vikk Cheema & R Cheema
File type: MP3(Android) & M4R(iPhone)
Duration: 30s
File Size: 471.29 KB
Downloads: 169

Bappu Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →