Dive into an ethereal journey, where soaring melodies intertwine with haunting lyrics, evoking passion, nostalgia, and a sense of transcendence.
ASTARR - Song Lyrics
Yeah, Dhillon
Cheetah!
Astarr (brr)
"ਬਡੀ ਖਬੀ-ਖਾਨ ਸਮਝਦੀ ਨਾ"
"ਸੁਣਕੇ ਜਾਇਨ"
Camouflage jacket'an
Camouflage jacket'an
ਬੈਠਾ ਵੈਗ 'ਚ ਤੇ ਪਿੱਛੇ cadilac ਨੀ
30 ਆਲਾ ਡੱਬ ਨਾ', ਕੁੜੇ
ਜੋੜਾ ਪਾਈ ਫਾਇਰ ਜੇਬਾਂ 'ਚ ਆ ਮਗ ਨੀ
ਦਿਲਾਂ
Read More >>
ਉੱਤੇ ਡਾਕੇ ਮਰਦਾ
ਹੋ, ਦਿਲਾਂ ਉੱਤੇ ਡਾਕੇ ਮਰਦਾ
ਦਿਲਾਂ ਉੱਤੇ ਡਾਕੇ ਮਰਦਾ
ਤੇਰੇ ਹੁਸਨ ਦੇ fail ਮੁਹਰੇ ਸ਼ਸਤ੍ਰ
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਹਾਂ-
ਹੋ, idol ਆ ਸ਼ੋਰ ਮੰਨਦੇ
ਰਹਿੰਦਾ ਮਾਰ 'ਤੇ ਜਾ ਰਹਿੰਦਾ, ਕੁੜੇ, ਯੱਬ 'ਚ
ਜੇ ਤੇਰੇ 'ਤੇ ਜਵਾਨੀ ਬੋਲਦੀ
ਆਜੀ weekend ਮਿਲਾਂਗੇ club 'ਚ
ਓਹ, ਯਾਰ ਨਾਲ ਆਠ ਆਊਂਗੇ
ਨੌਹਵਾ shooter ਜੋ ਰਹਿੰਦਾ ਆ ਛੁਕਾਣਾ ਨੀ
ਦੋਵੇਂ ਬਹਿ ਕੇ shot ਲਵਾਂਗੇ
ਮੈਨੂੰ ਪੈਰਾਂ ਤੋਂ ਜੇ ਖੇਡ ਗਈ ਤਾਂ ਮੰਨਣਾ ਨੀ
ਜੇ ਖਿਡਿਆ ਨਾ, ਹਾਰ ਮੰਨ ਲਈ
ਹੋ, ਖਿਡਿਆ ਨਾ, ਹਾਰ ਮੰਨ ਲਈ
ਖਿਡਿਆ ਨਾ, ਹਾਰ ਮੰਨ ਲਈ
ਰਾਤੀ ਕਰਾਂਗੇ stay ni together
ਭੁੱਲ ਜੇਗੀ ਉੱਡਣਾ, ਕੁੜੇ
ਢਿੱਲੋਂ ਹੱਥੀ ਸ਼ਾਂਗੂ ਤੇਰੇ, ਕੁੜੇ, feather
ਨੀ ਕਿੱਥੋਂ ਤੇਰਾ ਵੱਸ ਚਲਣਾ?
ਹੋ, ਕਿੱਥੋਂ ਤੇਰਾ ਵੱਸ ਚਲਣਾ?
ਕਿੱਥੋਂ ਤੇਰਾ ਵੱਸ ਚਲਣਾ?
ਨੀ ਤੂੰ ਆਖੇਗੀ ਤੂੰ ਖੁਦ ਨੂ ਕੇ, "ਬਸ ਕਰ"
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
(ਛੱਡ ਫੇ')
ਜੇ tattoo ਤੇਰੀ ਹਿੱਕ 'ਤੇ, ਕੁੜੇ
ਮੈਂ ਵੀ ਪੱਟ 'ਤੇ ਖੜਾਈ ਫਿਰਾਂ ਮੋਰਣੀ
ਓਹ, ਯਾਰ "ਢੌਂਭਣ" ਵਜਦੇ
ਜੇ ਤੂੰ ਦਿਲਾਂ ਦੀ ਆਨ ਵਜਦੀ ਆ "ਚੋਰਣੀ"
ਚੜ੍ਹਾਈ ਸਾਡੀ ਨਵੀ ਨਾ, ਕੁੜੇ
ਐਸ਼ ਚਲਦੀ ਆਉਂਦੀ ਆ ਬਡੇ ਪਹਿਲੋਂ ਦੀ
ਗੱਲ ਜਿਥੇ ਮਾਝੇ, ਕੁੜੇ
ਗੱਲ ਲਾਜਮੀ ਹੋਊਗੀ ਓਥੇ Dhillon ਦੀ
Viral ਆ ਹੋਣ ਨੂ ਫਿਰੇਨ
Tu viral ਆ ਹੋਣ ਨੂ ਫਿਰੇਨ
Viral ਆ ਹੋਣ ਨੂ ਫਿਰੇਨ
ਤਾਂਹੀ ਪਾਉਣੀ ਆ ਤੂੰ reel'an ਨੀ slow-mo ਨੀ
Photo ਮੇਰੇ ਨਾ' ਜੇ ਲੀਕ ਹੋ ਗਈ
ਲੋੜ ਪੈਣੀ ਨਾ ਫੇ' ਕਿਸੇ ਵੀ promo ਦੀ
ਮੈਂ ਸ਼ੌਂਕੀ ਬਦਨਾਮ ਹੋਣੇ ਦਾ
ਮੈਂ ਸ਼ੌਂਕੀ ਬਦਨਾਮ ਹੋਣੇ ਦਾ
ਸ਼ੌਂਕੀ ਬਦਨਾਮ ਹੋਣੇ ਦਾ
ਨੌ ਆਲਿਆਂ ਨੂੰ ਪੁੱਛੀ ਮੇਰਾ ਪੱਧਰ
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਹੋ, ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
ਮੁੰਡਾ ਕਹਿੰਦਿਆਂ ਰਕਾਨਾ ਬਡਾ astarr
ਬੱਚੀ-ਬੱਚੀ-ਬੱਚੀ, ਬੱਲੀਏ
Oye, astarr yeah!
ਹਾ-ਹਾ
"ਪਾਈ ਖਾਣੀ 'ਚ ਕੇ ਪਵਾਂ ਹਜੇ ਵੀ"