Home  ›  Ringtones  ›  Apa Fer Milaangey Ringtone

Apa Fer Milaangey Ringtone

This soulful Punjabi melody weaves romantic longing with hopeful vibes, capturing the ache of separation and dreams of reunion. Ideal for introspective nights or heartfelt moments evoking deep emotional connections and enduring affection.

00:00 / 00:28
icon icon
icon
icon

Download free Apa Fer Milaangey ringtone for your mobile phone. You can download Apa Fer Milaangey ringtone as MP3 file for Android or M4R file for iPhone.

Download .mp3 for Android
Download .m4r for iPhone

Apa Fer Milaangey - Song Lyrics

[Intro]
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕੂੜੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕੂੜੇ ਫੇਰ ਮਿਲਾਂਗੇ
[Verse 1]
ਮੈਂ ਫੁੱਲ ਬਣਾਂ ਤੂੰ ਤਾਰਾ ਸੱਜਣਾ
ਕੱਲਾ ਤੇ ਕੁਵਾਰਾ ਸੱਜਣਾ
ਮਿਲਣਾ ਚਾਹੂੰ ਦੁਬਾਰਾ ਸੱਜਣਾ
ਫੇਰ ਨਾ ਲਾ ਦੀ Read More >>

ਲਾਰਾ ਸੱਜਣਾ
[Chorus]
ਮਿੱਟੀ ਦਾ ਬਣ ਢੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕੂੜੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਕਦੇ ਨਾ ਕੂੜੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
[Verse 2]
ਰੱਬ ਜਾਨੇ ਕਦ ਮਿਲਣਾ ਏ
ਨੀ ਕੱਚੇ ਪੱਕੇ ਰਾਹਾਂ ਤੇ
ਤੇਰੇ ਤੇ ਯਕੀਨ ਬੜਾ
ਪਰ ਹੁੰਦਾ ਨਹੀਓ ਸਾਹਵਾਂ ਤੇ
ਪਲਕਾਂ ਵੀ ਨਾ ਬੰਦ ਕਾਰਾ
ਤੂੰ ਸਾਮਨੇ ਨਿਗਾਹਾਂ ਦੇ
ਦਿਲ ਕਰਦਾ ਮੈਂ ਸੋ ਜਾ
ਆਕੇ ਤੇਰੀਆਂ ਨੀ ਬਾਹਵਾਂ ਤੇ
[Verse 3]
ਤੇਰੇ ਨਾਲ ਆ ਜ਼ਿੰਦਗੀ ਮੇਰੀ
ਬੈਠਾ ਏ ਦੂਰ ਬੜਾ
ਕਿਵੇਂ ਕੱਢ'ਦੀ ਰਾਤਾਂ ਵੇ ਮੈਂ
ਹੁੰਦਾ ਆ ਮਜਬੂਰ ਬੜਾ
ਇੰਨਾ ਸੋਹਣਾ ਚੇਹਰਾ ਆ
ਤੇ ਚੇਹਰੇ ਉੱਤੇ ਨੂਰ ਬੜਾ
ਹੌਕੇਆਂ ਚ ਨਾ ਲੰਘਜੇ ਜ਼ਿੰਦਗੀ
ਹੁੰਦਾ ਏ ਦਿਲ ਚੂਰ ਬੜਾ
[Chorus]
ਬਾਬੇ ਦੀ ਹੋਈ ਮੇਹਰ ਮਿਲਾਂਗੇ
ਕਦੇ ਨਾ ਕੂੜੇ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਹੋ ਦੇਖੀ ਸੋਹਣਿਆ ਦੇਖੀ ਸੋਹਣਿਆ
ਆਪਾਂ ਮਿਲਾਂਗੇ ਜ਼ਰੂਰ ਵੇ
ਹੋ ਦੇਖੀ ਸੋਹਣਿਆ ਦੇਖੀ ਸੋਹਣਿਆ
ਆਪਾਂ ਮਿਲਾਂਗੇ ਜ਼ਰੂਰ ਵੇ
[Verse 4]
ਹੋ ਦੂਰ ਬੈਠੇ ਆ ਇੱਕ ਦੂਜੇ ਤੋਂ
ਫਿਰ ਵੀ ਕਿੰਨਾ ਨੇਹੜੇ ਵੇ
ਏਅਰਪੋਰਟ ਤੇ ਛੱਡਣ ਵੇਹਲੇ
ਉਤਰ ਗਏ ਸੀ ਚਿਹਰੇ ਵੇ
ਦੂਰ ਬੈਠੇ ਆ ਇੱਕ ਦੂਜੇ ਤੋਂ
ਫਿਰ ਵੀ ਕਿੰਨਾ ਨੇਹੜੇ ਵੇ
ਏਅਰਪੋਰਟ ਤੇ ਛੱਡਣ ਵੇਹਲੇ
ਉਤਰ ਗਏ ਸੀ ਚਿਹਰੇ ਵੇ
[Bridge]
ਏ ਦੂਰੀ ਸੋਹਣਿਆ ਮਜਬੂਰੀ ਸੋਹਣਿਆ
ਨਈਓ ਮੈਨੂੰ ਮਨਜ਼ੂਰ ਵੇ
ਹੋ ਦੇਖੀ ਸੋਹਣਿਆ ਦੇਖੀ ਸੋਹਣਿਆ
ਆਪਾਂ ਮਿਲਾਂਗੇ ਜ਼ਰੂਰ ਵੇ
[Verse 5]
ਹੋ ਪਿਆਰ ਤੇਰੇ ਨਾਲ ਯਾਰ ਤੇਰੇ ਨਾਲ
ਜਾਨ ਵੀ ਤੈਥੋਂ ਵਾਰ ਦਿਆਂ
ਮੈਂ ਆ ਤੇਰਾ ਤੂੰ ਏ ਮੇਰੀ
ਇੰਨਾ ਤੈਨੂੰ ਪਿਆਰ ਦਿਆਂ
ਦੁਨੀਆ ਜੋ ਮਰਜ਼ੀ ਇਹ ਬੋਲੇ
ਤੇਰੇ ਤੇ ਐਤਬਾਰ ਬੜਾ
ਇਸੇ ਗੱਲ ਦਾ ਮਾਨ ਹੈ ਕਰਦੀ
ਰਹਿੰਦਾ ਮੇਰੇ ਨਾਲ ਖੜਾ
[Verse 6]
ਮੈਂ ਪੈਰਾਂ ਦੀ ਮਿੱਟੀ
ਤੇਰੇ ਪੈਰਾਂ ਦੀ ਮਿੱਟੀ
ਤੂੰ ਏ ਮੇਰਾ ਕੋਹਿਨੂਰ ਵੇ
[Chorus]
ਹੋ ਦੇਖੀ ਸੋਹਣਿਆ ਦੇਖੀ ਸੋਹਣਿਆ
ਆਪਾਂ ਮਿਲਾਂਗੇ ਜ਼ਰੂਰ ਵੇ
[Bridge]
ਹੋ ਰੱਬ ਜਾਨੇ ਕਦ ਮਿਲਣਾ ਏ
ਅੱਸੀ ਤੈਨੂੰ ਵੇ
ਹੋ ਕਿ ਦੱਸਾਂ ਕਿੰਨਾ ਚਾਅ ਹੋਣਾ
ਮੈਨੂੰ ਵੇ
ਹੋ ਰੱਬ ਜਾਨੇ ਹੋ ਕਦ ਮਿਲਣਾ ਏ ਤੈਨੂੰ ਵੇ
ਹੋ ਕਿ ਦੱਸਾਂ ਕਿੰਨਾ ਚਾਅ ਹੋਣਾ ਮੈਨੂੰ ਵੇ
[Verse 7]
ਹੋ ਦੇਖੀ ਟੁੱਟ ਨਾ ਜਾਵਾਂ
ਮੁੱਕ ਨਾ ਜਾਵਾਂ
ਦੇਖਦੀ ਏ ਤੇਰੀ ਹੂਰ ਵੇ
ਹੋ ਦੇਖੀ ਟੁੱਟ ਨਾ ਜਾਵਾਂ
ਮੁੱਕ ਨਾ ਜਾਵਾਂ
ਦੇਖੇ ਤੇਰੀ ਹੂਰ ਵੇ
ਦੇਖੇ ਤੇਰੀ ਹੂਰ ਵੇ
[Chorus]
ਦੇਖੀ ਸੋਹਣਿਆ ਦੇਖੀ ਸੋਹਣਿਆ
ਆਪਾਂ ਮਿਲਾਂਗੇ ਜ਼ਰੂਰ ਵੇ
ਓਏ ਆਪਾਂ ਫੇਰ ਮਿਲਾਂਗੇ
ਹਾਏ ਨੀ ਆਪਾਂ ਫੇਰ ਮਿਲਾਂਗੇ
ਦੇਖੀ ਸੋਹਣਿਆ ਦੇਖੀ ਸੋਹਣਿਆ
ਆਪਾਂ ਮਿਲਾਂਗੇ ਜ਼ਰੂਰ ਵੇ
Name: Apa Fer Milaangey - Aparshakti Khurana & Savi Kahlon
Category: Pop
File type: MP3(Android) & M4R(iPhone)
Duration: 28s
File Size: 441.5 KB
Downloads: 6

Apa Fer Milaangey Related Ringtones

Pop Ringtones

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →