Home  ›  Ringtones  ›  Alif Agg Lagi Ringtone

Alif Agg Lagi Ringtone

This soul-stirring Sufi Punjabi kalam explores profound inner longing and spiritual devotion, blending melodic qawwali rhythms with poetic depth. Ideal for meditative evenings or moments of heartfelt reflection, it uplifts the spirit with its emotional re

00:00 / 00:27
icon icon
icon
icon

Download free Alif Agg Lagi ringtone for your mobile phone. You can download Alif Agg Lagi ringtone as MP3 file for Android or M4R file for iPhone.

Download .mp3 for Android
Download .m4r for iPhone

Alif Agg Lagi - Song Lyrics

ਅਲਫ਼ ਅਗ ਲੱਗੀ ਵਿਚ ਸੀਨੇ ਦੇ,
ਸੀਨਾ ਤਪ ਕੇ ਵਾਂਗ ਤੰਦੂਰ ਹੋਇਆ,
ਕੁਝ ਲੋਕਾਂ ਦੇ ਤਾਣਿਆਂ ਮਾਰ ਦਿੱਤਾ,
ਕੁਝ ਸੱਜਣ ਅੱਖਾਂ ਤੋਂ ਦੂਰ ਹੋਇਆ,
ਇਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ,
ਉਹ ਵੀ ਜ਼ਮੀਨ ਤੇ ਡਿੱਗ ਚੂਰ ਹੋਇਆ,
ਬੁੱਲ੍ਹੇ ਸ਼ਾਹ ਲੋਕੀ ਹੱਸ ਕੇ ਯਾਰ Read More >>

ਮਨਾ ਲੈਂਦੇ,
ਤੇ ਸਾਡਾ ਰੋਣਾ ਵੀ ਨਾਮਨਜ਼ੂਰ ਹੋਇਆ,
ਬੜਾ ਇਸ਼ਕ਼ ਇਸ਼ਕ਼ ਤੂੰ ਕਰਦਾ ਏਂ,
ਕਦੀ ਇਸ਼ਕ਼ ਦਾ ਗੁੰਜਲ … ਖੋਲ੍ਹ ਤਾ ਸਈ,
ਤੈਨੂੰ ਮਿੱਟੀ ਵਿਚ ਨਾ ਰੋਲ ਦਿਵੇ,
ਦੋ ਪਿਆਰ ਦੇ ਬੋਲ … ਬੋਲ ਤਾ ਸਈ,
ਸੁਖ ਘੱਟ ਤੇ ਦਰਦ ਹਜ਼ਾਰ ਮਿਲਣ,
ਕਦੀ ਇਸ਼ਕ਼ ਨੂੰ ਤਕੜੀ … ਤੋਲ ਤਾ ਸਈ,
ਤੇਰੀ ਹੱਸਦੀ ਅੱਖ ਵੀ ਪਿੱਜ ਜਾਵੇ,
ਕਦੀ ਸਾਨੂੰ ਅੰਦਰੋਂ … ਫੋਲ ਤਾ ਸਈ,
ਅਲਫ਼ ਅਗ ਲੱਗੀ ਵਿਚ ਸੀਨੇ ਦੇ,
ਸੀਨਾ ਤਪ ਕੇ ਵਾਂਗ ਤੰਦੂਰ ਹੋਇਆ…
ਤੇ ਸਾਡਾ ਰੋਣਾ ਵੀ ਨਾਮਨਜ਼ੂਰ ਹੋਇਆ…
ਇੱਕ ਰਾਤ ਦਾ ਜਾਗਣਾ ਬਹੁਤ ਔਖਾ,
ਇੱਕ ਜਾਗਦਾ ਦੁਖੀ ਬਿਮਾਰ ਰਾਤੀਂ,
ਜਾਂ ਰਾਤੀਂ ਚੋਰ ਤੇ ਠੱਗ ਜਾਗਦਾ,
ਜਾਂ ਜਾਗਦਾ ਪਹਿਰੇਦਾਰ ਰਾਤੀਂ,
ਜਾਂ ਜਾਗਦਾ ਇਸ਼ਕ਼ ਦੀ ਰਮਜ਼ ਵਾਲਾ,
ਜਾਂ ਜਾਗਦਾ ਯਾਰ ਦਾ ਯਾਰ ਰਾਤੀਂ,
ਵਾਰਿਸ ਮੀਆਂ, ਸਭ ਸੁੱਤ ਜਾਂਦੇ,
ਬਸ ਜਾਗਦਾ ਪਰਵਰਦਿਗਾਰ ਰਾਤੀਂ,
Name: Alif Agg Lagi - Sain Saaqi
File type: MP3(Android) & M4R(iPhone)
Duration: 27s
File Size: 425.99 KB
Downloads: 297

Alif Agg Lagi Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Guzarish →