Home  ›  Ringtones  ›  Aaya Jado Da Ringtone

Aaya Jado Da Ringtone

This song is loved for its upbeat tune and the sweet voice of the author and is perfect for celebratory occasions.

00:00 / 00:35
icon icon
icon
icon

Download free Aaya Jado Da ringtone for your mobile phone. You can download Aaya Jado Da ringtone as MP3 file for Android or M4R file for iPhone.

Download .mp3 for Android
Download .m4r for iPhone

Aaya Jado Da - Song Lyrics

[Verse 1]
ਆਇਆ ਜਦੋਂ ਦਾ (ਤੂੰ ਆਇਆ ਜਦੋਂ ਦਾ)
ਤੂੰ ਆਇਆ ਜਦੋਂ ਦਾ (ਤੂੰ ਆਇਆ ਜਦੋਂ ਦਾ)
[Verse 2]
ਤੂੰ ਹੀ ਏ ਸੁਕੂਨ ਮੇਰਾ
ਤੂੰ ਹੀ ਏ ਜਨੂੰਨ ਮੇਰਾ
ਤੂੰ ਤਾਂ ਬੰਨ ਵਗਦਾ ਏ
ਰਗਾਂ ਵਿੱਚ ਖੂਨ ਮੇਰਾ
ਤੂੰ ਹੀ ਮੁਸਕਾਨ ਮੇਰੀ
ਤੂੰ ਹੀ ਪਹਿਚਾਣ ਮੇਰੀ
ਤੇਰੇ Read More >>

ਵਿਚ ਵੱਸਦੀ ਏ
ਜਾਨ ਨਿਰਮਾਣ ਮੇਰੀ
[Verse 3]
ਤੂੰ ਆਇਆ ਜਦੋ ਦਾ
ਤੂੰ ਆਇਆ ਜਦੋ ਦਾ
ਤੂੰ ਆਇਆ ਜਦੋ ਦਾ
ਮੈਂ ਖਿੜ ਖਿੜ ਹੱਸਾਂ
ਤੂੰ ਮੇਰਾ ਏ ਮੇਰਾ
ਮੈਂ ਸਾਰਿਆਂ ਨੂੰ ਦੱਸਾਂ
[Verse 4]
ਤੇਰੇ ਆਉਣ ਤੋਂ ਹਟਾਇਆ ਏ
ਪਰਦਾ ਸੀ
ਨਹੀਂ ਤੋਂ ਅੱਜ ਤਕ ਬੁਰਕੇ ਚ
ਮੁੰਹ ਰੱਖਿਆ
[Verse 5]
ਮੈਨੂੰ ਤਾਂ ਰੱਬ ਤੋਂ
ਸ਼ਿਕਾਇਤ ਹੈ ਬੱਸ
ਤੈਨੂੰ ਇੰਨੀ ਦੇਰ ਦੂਰ
ਮੈਥੋਂ ਕਿਉਂ ਰੱਖਿਆ
ਮੈਨੂੰ ਤਾਂ ਰੱਬ ਤੋਂ
ਸ਼ਿਕਾਇਤ ਹੈ ਬੱਸ
ਤੈਨੂੰ ਇੰਨੀ ਦੇਰ ਦੂਰ
ਮੈਥੋਂ ਕਿਉਂ ਰੱਖਿਆ
[Verse 6]
ਤੂੰ ਆਇਆ ਜਦੋ ਦਾ
ਤੂੰ ਆਇਆ ਜਦੋ ਦਾ
[Verse 7]
ਆਉਣ ਲੱਗ ਪਾਏ ਸੁਪਨੇ ਹਸੀਨ
ਨੀਂਦ ਚੈਨ ਨਾਲ ਆਉਣ ਲੱਗ ਪਈ ਏ
ਜਿਸਮ ਮੇਰੇ ਚੋਂ ਜਿਸਮ ਤੇਰੇ ਦੀ
ਖੁਸ਼ਬੂ ਵੀ ਆਉਣ ਲੱਗ ਪਈ ਏ
[Verse 8]
ਆਉਣ ਲੱਗ ਪਾਏ ਸੁਪਨੇ ਹਸੀਨ
ਨੀਂਦ ਚੈਨ ਨਾਲ ਆਉਣ ਲੱਗ ਪਈ ਏ
ਜਿਸਮ ਮੇਰੇ ਚੋਂ ਜਿਸਮ ਤੇਰੇ ਦੀ
ਖੁਸ਼ਬੂ ਵੀ ਆਉਣ ਲੱਗ ਪਈ ਏ
[Verse 9]
ਤੂੰ ਆਇਆ ਜਦੋ ਦਾ
ਮੈਂ ਖੁਦ ਨੂੰ ਸਵਾਰਾਂ
ਤੂੰ ਆਇਆ ਜਦੋ ਦਾ
ਤੇਰੀ ਨਜਰ ਉਤਾਰਾਂ
ਅੱਲ੍ਹਾ ਦੂਰ ਨਾ ਕਰੇ
ਤੈਨੂੰ ਕਦੇ ਮੇਰੇ ਤੋਂ
ਤੈਨੂੰ ਪਹਿਲਾਂ ਹੀ ਮੇਰੇ ਤੋਂ
ਇੰਨਾ ਦੂਰ ਰੱਖਿਆ
[Verse 10]
ਮੈਨੂੰ ਤਾਂ ਰੱਬ ਤੋਂ
ਸ਼ਿਕਾਇਤ ਹੈ ਬੱਸ
ਤੈਨੂੰ ਇੰਨੀ ਦੇਰ ਦੂਰ
ਮੈਥੋਂ ਕਿਉਂ ਰੱਖਿਆ
ਮੈਨੂੰ ਤਾਂ ਰੱਬ ਤੋਂ
ਸ਼ਿਕਾਇਤ ਹੈ ਬੱਸ
ਤੈਨੂੰ ਇੰਨੀ ਦੇਰ ਦੂਰ
ਮੈਥੋਂ ਕਿਉਂ ਰੱਖਿਆ
[Verse 11]
ਓਹ ਤੈਨੂੰ ਇੰਨੀ ਦੇਰ ਦੂਰ
ਮੈਥੋਂ ਕਿਉਂ ਰੱਖਿਆ
Name: Aaya Jado Da - Raghav, Tanishk Bagchi & Asees Kaur
File type: MP3(Android) & M4R(iPhone)
Duration: 35s
File Size: 548.34 KB
Downloads: 39

Aaya Jado Da Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Holi →