Home  ›  Ringtones  ›  Aaja Sohneya Ringtone

Aaja Sohneya Ringtone

This enchanting Punjabi ballad weaves a tapestry of longing and affection, with soulful melodies evoking tender emotions. Ideal for romantic evenings or wedding celebrations, its heartfelt lyrics invite cherished moments of closeness and joy.

00:00 / 00:27
icon icon
icon
icon

Download free Aaja Sohneya ringtone for your mobile phone. You can download Aaja Sohneya ringtone as MP3 file for Android or M4R file for iPhone.

Download .mp3 for Android
Download .m4r for iPhone

Aaja Sohneya - Song Lyrics

[PreChorus]
ਕੱਲਿਆਂ ਗੁਜ਼ਾਰਾਂ ਕਿਵੇਂ ਰਾਤਾਂ ਕਾਲੀਆਂ
ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ
ਤੇਰੇ ਬਾਝੋਂ ਜੀ ਨੀ ਲੱਗਦਾ
ਮੈਂ ਤੇ ਮਰ ਗਈ ਥਾਂ
[Chorus]
ਆਜਾ ਸੋਹਣਿਆ
ਘਰ ਆਜਾ ਸੋਹਣਿਆ
ਆਜਾ ਸੋਹਣਿਆ
ਘਰ ਆਜਾ ਸੋਹਣਿਆ
[PreChorus]
ਕੱਲਿਆਂ ਗੁਜ਼ਾਰਾਂ Read More >>

ਕਿਵੇਂ ਰਾਤਾਂ ਕਾਲੀਆਂ
Uh uh
ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ
Uh uh
ਤੇਰੇ ਬਾਝੋਂ ਜੀ ਨੀ ਲੱਗਦਾ
ਮੈਂ ਤੇ ਮਰ ਗਈ ਥਾਂ
[Chorus]
ਆਜਾ ਸੋਹਣਿਆ
Uh uh
ਘਰ ਆਜਾ ਸੋਹਣਿਆ
Uh uh
ਆਜਾ ਸੋਹਣਿਆ
Uh uh
ਘਰ ਆਜਾ ਸੋਹਣਿਆ ਹੋ
Uh uh uh uh
[Verse 1]
ਹਾਂ ਦੀਆਂ ਸੱਬ ਕੁੜੀਆਂ ਮੈਨੂੰ ਤਾਣੇ ਦਿੰਦੀਆਂ
ਹਾਸੇ ਹਾਸੇ ਦੇ ਵਿੱਚ ਮੈਨੂੰ ਕਮਲੀ ਕਹਿੰਦੀਆਂ
ਹਾਂ ਦੀਆਂ ਸੱਬ ਕੁੜੀਆਂ ਮੈਨੂੰ ਤਾਣੇ ਦਿੰਦੀਆਂ
Uh uh
ਹਾਸੇ ਹਾਸੇ ਦੇ ਵਿੱਚ ਮੈਨੂੰ ਕਮਲੀ ਕਹਿੰਦੀਆਂ
Uh uh
[PreChorus]
ਹੋ
ਤੇਰੇ ਬਾਝੋਂ ਜੀ ਨੀ ਲੱਗਦਾ
ਮੈਂ ਤੇ ਮਰ ਗਈ ਤਾਂ
[Chorus]
ਆਜਾ ਸੋਹਣਿਆ
ਘਰ ਆਜਾ ਸੋਹਣਿਆ
ਆਜਾ ਸੋਹਣਿਆ
ਘਰ ਆਜਾ ਸੋਹਣਿਆ
[PreChorus]
ਕੱਲਿਆਂ ਗੁਜ਼ਾਰਾਂ ਕਿਵੇਂ ਰਾਤਾਂ ਕਾਲੀਆਂ
Uh uh
ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ
ਤੇਰੇ ਬਾਜੋਂ ਜੀ ਨਈਓ ਲੱਗਦਾ
ਮੈਂ ਤੇ ਮਰ ਗਈ ਥਾਂ
[Chorus]
ਆਜਾ ਸੋਹਣਿਆ
Uh uh
ਘਰ ਆਜਾ ਸੋਹਣਿਆ
Uh uh
ਆਜਾ ਸੋਹਣਿਆ
Uh uh
ਘਰ ਆਜਾ ਸੋਹਣਿਆ ਹੋ
Uh uh
[Bridge]
Uh, uh, come on come on
Uh, uh, come on come on
Uh, uh, come on come on
Uh, uh, come on come on
ਰਾਈਡ ਦਾ ਪੁਨਾਨੀ, ਲਾਈਕ ਬੈਲੀ ਜਗਪਾਲ ਪਾਵੇ
ਦੇ ਜਸਟ ਵਾਨਾ ਰਾਈਡ ਦਾ ਪੁਨਾਨੀ, ਲਾਈਕ ਬੈਲੀ ਜਗਪਾਲ ਪਾਵੇ
They just wanna
Uh, uh
Uh, uh
[Verse 2]
ਔਂਸੀ ਆਉਂਦੀ ਰੋਣਵਾਂ ਤੇਰੀ ਰਾਹ ਤੇ ਬੈਠ ਕੇ
Come on come on
ਹਾਲ ਮੇਰੇ ਨੂੰ ਲੋਕੀ ਹੱਸਦੇ ਨੇ ਵੇਖ ਕੇ
ਔਂਸੀ ਆਉਂਦੀ ਰੋਣਵਾਂ ਤੇਰੀ ਰਾਹ ਤੇ ਬੈਠ ਕੇ
Uh uh
ਹਾਲ ਮੇਰੇ ਨੂੰ ਲੋਕੀ ਹੱਸਦੇ ਨੇ ਵੇਖ ਕੇ
Uh uh
[PreChorus]
ਹੋ
ਤੇਰੇ ਬਾਝੋਂ ਜੀ ਨੀ ਲੱਗਦਾ
ਮੈਂ ਤੇ ਮਰ ਗਈ ਤਾਂ
[Chorus]
ਆਜਾ ਸੋਹਣਿਆ
ਘਰ ਆਜਾ ਸੋਹਣਿਆ
ਆਜਾ ਸੋਹਣਿਆ
ਘਰ ਆਜਾ ਸੋਹਣਿਆ
[Verse 3]
ਕੱਲਿਆਂ ਗੁਜ਼ਾਰਾਂ ਕਿਵੇਂ ਰਾਤਾਂ ਕਾਲੀਆਂ
Uh uh
ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ
Uh uh
ਤੇਰੇ ਬਾਝੋਂ ਜੀ ਨੀ ਲੱਗਦਾ
ਮੈਂ ਤੇ ਮਰ ਗਈ ਥਾਂ
[Chorus]
ਆਜਾ ਸੋਹਣਿਆ
Uh uh
ਘਰ ਆਜਾ ਸੋਹਣਿਆ
Uh uh
ਆਜਾ ਸੋਹਣਿਆ
Uh uh
ਘਰ ਆਜਾ ਸੋਹਣਿਆ, ਹੋ
Uh uh
[Verse 4]
ਦਰਦ ਵੰਡਾਵੇ ਕਿਹੜਾ ਤੇਰੇ ਬਾਝੋਂ ਆ ਕੇ
Come on come on
ਕੋਲ ਨਾ ਬੈਠੇ ਕੋਈ ਮੈਨੂੰ ਤੇਰੀ ਜਾਣ ਕੇ
ਦਰਦ ਵੰਡਾਵੇ ਕਿਹੜਾ ਤੇਰੇ ਬਾਝੋਂ ਆ ਕੇ
Uh uh
ਕੋਲ ਨਾ ਬੈਠੇ ਕੋਈ ਮੈਨੂੰ ਤੇਰੀ ਜਾਣ ਕੇ
Uh uh
[PreChorus]
ਹੋ
ਤੇਰੇ ਬਾਝੋਂ ਜੀ ਨੀ ਲੱਗਦਾ
ਮੈਂ ਤੇ ਮਰ ਗਈ ਤਾਂ
[Chorus]
ਆਜਾ ਸੋਹਣਿਆ
ਘਰ ਆਜਾ ਸੋਹਣਿਆ
ਆਜਾ ਸੋਹਣਿਆ
ਘਰ ਆਜਾ ਸੋਹਣਿਆ
[Verse 5]
ਕੱਲਿਆਂ ਗੁਜ਼ਾਰਾਂ ਕਿਵੇਂ ਰਾਤਾਂ ਕਾਲੀਆਂ
Uh uh
ਡੰਗਦੀਆਂ ਮੈਨੂੰ ਰੁੱਤਾਂ ਪਿਆਰ ਵਾਲੀਆਂ
Uh uh
ਤੇਰੇ ਬਾਜੋਂ ਜੀ ਨਈਓ ਲੱਗਦਾ
ਮੈਂ ਤੇ ਮਰ ਗਈ ਥਾਂ
[Chorus]
ਆਜਾ ਸੋਹਣਿਆ
ਘਰ ਆਜਾ ਸੋਹਣਿਆ
ਆਜਾ ਸੋਹਣਿਆ
ਘਰ ਆਜਾ ਸੋਹਣਿਆ
[Chorus]
ਆਜਾ ਸੋਹਣਿਆ
ਘਰ ਆਜਾ ਸੋਹਣਿਆ
ਆਜਾ ਸੋਹਣਿਆ
ਘਰ ਆਜਾ ਸੋਹਣਿਆ
[Outro]
ਆਜਾ ਸੋਹਣਿਆ
Uh uh
ਘਰ ਆਜਾ ਸੋਹਣਿਆ ਹੋ
Name: Aaja Sohneya - Bally Jagpal
File type: MP3(Android) & M4R(iPhone)
Duration: 27s
File Size: 425.99 KB
Downloads: 10

Aaja Sohneya Related Ringtones

Best Ringtones 2026

News

Thanks for letting us know
Your feedback is important in helping us keep the Downringtone community safe.
Close

Upload a ringtone

You can upload MP3, WAV, M4A, OGG, M4R, ACC format files.

By selecting 'Upload' you are representing that this item is not obscene and does not otherwise violate Terms of Service, and that you own all copyrights to this item or have express permission from the copyright owner(s) to upload it.

Before uploading, please read our Privacy.

Next Ringtone Kore Kore Sapne →